Punjab Bulletin 13 May 2021

ਪੰਜਾਬ ਦੇ ਕਿਸਾਨ ਵੀਰਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਜੇ ਕਿਸੇ ਕਿਸਾਨ ਵੀਰ ਦੀ ਕਣਕ ਵੇਚਣ ਤੋਂ ਰਹਿ ਗਈ ਹੋਵੇ ਤਾਂ ਉਹ ਆਪਣੀ ਕਣਕ ਅੱਜ ਸ਼ਾਮ ਤਕ ਯਾਨੀ 13 ਮਈ 2021 ਤਕ ਨੇੜਲੀ ਮੰਡੀ ਵਿੱਚ ਲੈ ਕੇ ਆਉਣ ਕਿਊਂਕਿ ਅੱਜ ਸ਼ਾਮ ਤੋਂ ਬਾਅਦ ਸਰਕਾਰੀ ਖ਼ਰੀਦ ਬੰਦ ਕਰ ਦਿੱਤੀ ਜਾਵੇਗੀ |

ਪੰਜਾਬ ਸਰਕਾਰ ਵਲੋਂ ਕਿਸਾਨਾਂ ਲਈ ਘੋਸ਼ਣਾ

ਵਧੇਰੀ ਜਾਣਕਾਰੀ ਲਈ ਮਾਰਕੇਟ ਕਮੇਟੀ ਦਫ਼ਤਰ ਨਾਲ ਸੰਪਰਕ ਕਰੋ |

c1305202151121609 1

ਬਿਨਾ ਰੇਹਾਂ-ਸ੍ਪ੍ਰੇਹਾਂ ਤੇ ਪਿਆਜ ਦੀ ਖੇਤੀ

ਪੰਜਾਬ ਦੇ ਪਿੰਡ ਮੰਦੇਕੇ ਜਿਲ੍ਹਾ ਮੋਗਾ ਦੇ ਕਿਸਾਨ ਦੇ ਖੇਤ ਵਿੱਚ ਨਵੰਬਰ ਮਹੀਨੇ ਵਿੱਚ ਗੰਡੇ (ਪਿਯਾਜ) ਦੀ ਫ਼ਸਲ ਲਾਈ ਗਈ ਸੀ ਜਿਹਦੀ ਇਸ ਵੀਡੀਓ ਵਿੱਚ ਪਟਾਇ ਹੁੰਦੀ ਵਿਖਾਈ ਜਾ ਰਹੀ ਹੈ | ਇਹ ਗੰਡੇ ਦੀ ਫ਼ਸਲ ਵਿੱਚ ਕਿਸੇ ਵੀ ਤਰ੍ਹਾਂ ਦੇ ਰੇਹਾਂ ਅਤੇ ਸਪਰੇਹਾਂ ਦਾ ਇਸਤੇਮਾਲ ਨਹੀਂ ਕੀਤਾ ਗਿਆ ਹੈ | ਇਸ ਬਾਬਤ ਵਧੇਰੀ ਜਾਣਕਾਰੀ ਲਈ ਆਪ ਇਸ ਵੀਡੀਓ ਨੂੰ ਵੇਖ ਸਕਦੇ ਹੋ |

ਪੰਜਾਬ ਐਗਰੀਕਲਚਰਲ ਯੂਨਿਵਰਸਿਟੀ ਵਲੋਂ ਝੋਨੇ ਅਤੇ ਬਾਸਮਤੀ ਦੀਆਂ ਵਿਕਰੀ ਕੀਤੀਆਂ ਜਾ ਰਹੀਆਂ ਕਿਸਮਾਂ ਦਾ ਵੇਰਵਾ

ਪੰਜਾਬ ਐਗਰੀਕਲਚਰਲ ਯੂਨਿਵਰਸਿਟੀ ਵਲੋਂ ਝੋਨੇ ਅਤੇ ਬਾਸਮਤੀ ਦੀਆਂ ਵਿਕਰੀ ਕੀਤੀਆਂ ਜਾ ਰਹੀਆਂ ਕਿਸਮਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ | ਜੇਕਰ ਕੋਈ ਕਿਸਾਨ ਵੀਰ ਇਹਨਾਂ ਕਿਸਮਾਂ ਨੂੰ ਲੈਣਾ ਚਾਹੁੰਦਾ ਹੈ ਤਾਂ ਆਪਣੇ ਲਾਗ ਦੇ ਖੇਤੀ ਬਾੜੀ ਦਫ਼ਤਰ ਵਿੱਚ ਜਾ ਕੇ ਸੰਪਰਕ ਕਰੋ |

pnb

ਪੰਜਾਬ ਦੀ ਵਖ ਵਖ ਮੰਡੀਆਂ ਦੇ ਵਿੱਚ ਫਲਾਂ ਦੇ ਘਟੋ-ਘਟ, ਵਧੋ-ਵਧ ਅਤੇ ਮੋਡਲ ਰੇਟ :

ਸੇਬ
ਬੰਗਾ 0.1 ਟਨ ₹ 6500 ₹ 6500 ₹ 6500
ਗੜ੍ਹ ਸ਼ੰਕਰ 0.15 ਟਨ ₹ 6000 ₹ 7000 ₹ 6500

ਕੇਲਾ
ਫਰੀਦਕੋਟ 2.6 ਟਨ ₹ 2000 ₹ 2000 ₹ 2000
ਗੜ੍ਹ ਸ਼ੰਕਰ 1.68 ਟਨ ₹ 1600 ₹ 1800 ₹ 1700
ਖੰਨਾ 8 ਟਨ ₹ NR ₹ NR ₹ 1600
ਮੌੜ 0.4 ਟਨ ₹ 2200 ₹ 2400 ₹ 2300
ਜ਼ੀਰਾ 1.83 ਟਨ ₹ 1800 ₹ 2200 ₹ 2000

ਚੀਕੂ
ਜ਼ੀਰਾ 0.02 ਟਨ ₹ 3000 ₹ 3500 ₹ 3200

ਅੰਗੂਰ
ਗੜ੍ਹ ਸ਼ੰਕਰ 0.1 ਟਨ ₹ 4000 ₹ 4500 ₹ 4200
ਜ਼ੀਰਾ 0.19 ਟਨ ₹ 6000 ₹ 7000 ₹ 6500

ਖਰਬੂਜਾ
ਦੀਨਾਨਗਰ 0.5 ਟਨ ₹ 800 ₹ 800 ₹ 800
ਗੜ੍ਹ ਸ਼ੰਕਰ 3.2 ਟਨ ₹ 800 ₹ 1000 ₹ 900
ਖੰਨਾ 13 ਟਨ ₹ 1000 ₹ 1400 ₹ 1200
ਮੌੜ 0.4 ਟਨ ₹ 1600 ₹ 1800 ₹ 1700
ਜ਼ੀਰਾ 1.24 ਟਨ ₹ 700 ₹ 900 ₹ 800

ਅੰਬ
ਬੰਗਾ 1.7 ਟਨ ₹ 3600 ₹ 4652 ₹ 4500
ਮੌੜ 0.3 ਟਨ ₹ 5400 ₹ 5800 ₹ 5600
ਜ਼ੀਰਾ 0.47 ਟਨ ₹ 3000 ₹ 4000 ₹ 3500

ਮੌਸਮੀ
ਖੰਨਾ 1.4 ਟਨ ₹ 3000 ₹ 6000 ₹ 5000
ਮੌੜ 0.2 ਟਨ ₹ 8500 ₹ 9000 ₹ 8800

ਪਪੀਤਾ
ਦੀਨਾਨਗਰ 0.11 ਟਨ ₹ 3800 ₹ 4000 ₹ 3900
ਖੰਨਾ 1.5 ਟਨ ₹ 800 ₹ 1300 ₹ 1000
ਜ਼ੀਰਾ 0.12 ਟਨ ₹ 2000 ₹ 2400 ₹ 2200

ਅਮਰੂਦ
ਦੀਨਾਨਗਰ 0.1 ਟਨ ₹ 4500 ₹ 5000 ₹ 4500
ਗੜ੍ਹ ਸ਼ੰਕਰ 0.12 ਟਨ ₹ 4500 ₹ 5500 ₹ 5000

ਤਰਬੂਜ
ਬੰਗਾ 5.7 ਟਨ ₹ 700 ₹ 800 ₹ 750
ਦੀਨਾਨਗਰ 0.6 ਟਨ ₹ 800 ₹ 800 ₹ 800
ਖੰਨਾ 7 ਟਨ ₹ 800 ₹ 1200 ₹ 1000
ਮੌੜ 0.6 ਟਨ ₹ 1300 ₹ 1500 ₹ 1400
ਜ਼ੀਰਾ 1.42 ਟਨ ₹ 500 ₹ 700 ₹ 600

ਜੇਕਰ ਅਸੀਂ ਕੁਦਰਤ ਨੂੰ ਸੰਭਾਲਾਂਗੇ ਤਾਂ ਹੀ ਕੁਦਰਤ ਸਾਨੂੰ ਸਾਂਬੇਗੀ

ਇਹ ਗਲ ਬਿਲਕੁਲ ਸਚ ਹੈ ਕਿ ਜਦ ਤਕ ਕੁਦਰਤ ਇਨਸਾਨ ਦੇ ਚਪੇੜ ਨਹੀਂ ਨ ਮਾਰਦੀ ਜਦ ਤਕ ਇਨਸਾਨ ਨੂੰ ਅਕਲ ਨਹੀਂ ਆਉਂਦੀ ਅਤੇ ਕੁਦਰਤ ਨੇ ਕੋਰੋਨਾ ਮਾਹਾਮਾਰੀ ਦੇ ਰੂਪ ਵਿੱਚ ਸਾਨੂੰ ਇੱਕ ਵੱਡੀ ਚਪੇੜ ਮਾਰੀ ਹੈ |ਅਸੀਂ ਕਿੰਵੇ ਕੁਦਰਤ ਨੂੰ ਨੁਕਸਾਨ ਪਹੁਚਾਂਦੇ ਹਨ ਇਹ ਇਸ ਵੀਡੀਓ ਦੇ ਰਾਹੀਂ ਬਖੂਬੀ ਦਿਖਾਇਆ ਗਿਆ ਹੈ ਲੇਕਿਨ ਅਸੀਂ ਫੇਰ ਵੀ ਆਪਣੇ ਕੰਮਾਂ ਨੂੰ ਕਰਦੇ ਹੋਏ ਲਾਪਰਵਾਹੀ ਵਾਪਰਦੇ ਹਨ |

ਪੰਜਾਬ ਦੀ ਵਖ ਵਖ ਮੰਡੀਆਂ ਦੇ ਵਿੱਚ ਸਬਜੀਆਂ ਦੇ ਮਸਲਿਆਂ ਦੇ ਘਟੋ-ਘਟ, ਵਧੋ-ਵਧ ਅਤੇ ਮੋਡਲ ਰੇਟ :

ਲਸਣ
ਦੀਨਾਨਗਰ 0.05 ਟਨ ₹ 5000 ₹ 6000 ₹ 5500
ਖੰਨਾ 1.4 ਟਨ ₹ 3000 ₹ 6000 ₹ 5000

ਪੰਜਾਬ ਦੀ ਵਖ ਵਖ ਮੰਡੀਆਂ ਦੇ ਵਿੱਚ ਸਬਜੀਆਂ ਦੇ ਘਟੋ-ਘਟ, ਵਧੋ-ਵਧ ਅਤੇ ਮੋਡਲ ਰੇਟ :

ਭਿੰਡੀ
ਬੰਗਾ 0.7 ਟਨ ₹ 2000 ₹ 3000 ₹ 2459
ਦੀਨਾਨਗਰ 0.1 ਟਨ ₹ 1500 ₹ 1600 ₹ 1550
ਫਰੀਦਕੋਟ 0.69 ਟਨ ₹ 2000 ₹ 3000 ₹ 2500
ਗੜ੍ਹ ਸ਼ੰਕਰ 0.24 ਟਨ ₹ 2000 ₹ 2700 ₹ 2500
ਖੰਨਾ 1.8 ਟਨ ₹ 1000 ₹ 2000 ₹ 1500
ਕੋਟ ਈਸੇ ਖਾਨ 1 ਟਨ ₹ 900 ₹ 1100 ₹ 1000
ਜ਼ੀਰਾ 0.11 ਟਨ ₹ 2000 ₹ 2500 ₹ 2300

ਕਰੇਲਾ
ਬੰਗਾ 2.5 ਟਨ ₹ 750 ₹ 950 ₹ 800
ਫਰੀਦਕੋਟ 0.79 ਟਨ ₹ 1000 ₹ 1000 ₹ 1000
ਮਹਿਤਪੁਰ 0.09 ਟਨ ₹ 1000 ₹ 1500 ₹ 1500
ਜ਼ੀਰਾ 0.91 ਟਨ ₹ 700 ₹ 900 ₹ 800

ਲੌਕੀ
ਖੰਨਾ 2.3 ਟਨ ₹ 600 ₹ 1000 ₹ 800
ਜ਼ੀਰਾ 0.93 ਟਨ ₹ 500 ₹ 700 ₹ 600

ਬੈਂਗਨ
ਬੰਗਾ 1.2 ਟਨ ₹ 800 ₹ 1500 ₹ 1000
ਦੀਨਾਨਗਰ 0.15 ਟਨ ₹ 600 ₹ 600 ₹ 600
ਫਰੀਦਕੋਟ 0.71 ਟਨ ₹ 1000 ₹ 1000 ₹ 1000
ਗੜ੍ਹ ਸ਼ੰਕਰ 0.25 ਟਨ ₹ 600 ₹ 800 ₹ 700
ਖੰਨਾ 1.9 ਟਨ ₹ 300 ₹ 600 ₹ 500
ਮਹਿਤਪੁਰ 0.06 ਟਨ ₹ 1000 ₹ 1000 ₹ 1000
ਫਿਲੌਰ (ਅਪ੍ਰਾ ਮੰਡੀ) 0.3 ਟਨ ₹ 1100 ₹ 1300 ₹ 1200
ਰਈਆ 0.36 ਟਨ ₹ 1300 ₹ 1300 ₹ 1300

ਪੱਤਾਗੋਭੀ
ਬੰਗਾ 1.2 ਟਨ ₹ 180 ₹ 400 ₹ 374
ਜ਼ੀਰਾ 0.2 ਟਨ ₹ 200 ₹ 400 ₹ 300

ਸ਼ਿਮਲਾ ਮਿਰਚ
ਬੰਗਾ 1.6 ਟਨ ₹ 750 ₹ 1000 ₹ 900
ਦੀਨਾਨਗਰ 0.1 ਟਨ ₹ 1400 ₹ 1500 ₹ 1450
ਖੰਨਾ 3 ਟਨ ₹ 700 ₹ 1000 ₹ 800
ਕੋਟ ਈਸੇ ਖਾਨ 1 ਟਨ ₹ 600 ₹ 800 ₹ 700
ਜ਼ੀਰਾ 0.02 ਟਨ ₹ 600 ₹ 1000 ₹ 800

ਗਾਜਰ
ਬੰਗਾ 0.4 ਟਨ ₹ 1000 ₹ 1360 ₹ 1360
ਰਈਆ 0.5 ਟਨ ₹ 1500 ₹ 1500 ₹ 1500

ਫੂਲਗੋਭੀ
ਬੰਗਾ 1.5 ਟਨ ₹ 500 ₹ 1200 ₹ 1200
ਦੀਨਾਨਗਰ 0.1 ਟਨ ₹ 1000 ₹ 1200 ₹ 1100
ਗੜ੍ਹ ਸ਼ੰਕਰ 0.99 ਟਨ ₹ 900 ₹ 1100 ₹ 1000
ਕਲਾਨੌਰ 0.1 ਟਨ ₹ 450 ₹ 550 ₹ 500
ਖੰਨਾ 2.7 ਟਨ ₹ 600 ₹ 1000 ₹ 800
ਫਿਲੌਰ 0.2 ਟਨ ₹ 900 ₹ 1100 ₹ 1000
ਫਿਲੌਰ (ਅਪ੍ਰਾ ਮੰਡੀ) 0.2 ਟਨ ₹ 900 ₹ 1100 ₹ 1000
ਰਈਆ 0.9 ਟਨ ₹ 800 ₹ 800 ₹ 800
ਜ਼ੀਰਾ 0.7 ਟਨ ₹ 500 ₹ 700 ₹ 600

ਕਲੱਸਟਰ ਬੀਨ
ਜ਼ੀਰਾ 1.06 ਟਨ ₹ 1800 ₹ 2200 ₹ 2000

ਖੀਰੇ
ਬੰਗਾ 5 ਟਨ ₹ 650 ₹ 1000 ₹ 800
ਦੀਨਾਨਗਰ 0.1 ਟਨ ₹ 500 ₹ 600 ₹ 550
ਗੜ੍ਹ ਸ਼ੰਕਰ 2.09 ਟਨ ₹ 600 ₹ 800 ₹ 700
ਖੰਨਾ 8.1 ਟਨ ₹ 700 ₹ 1000 ₹ 800
ਕੋਟ ਈਸੇ ਖਾਨ 2 ਟਨ ₹ 500 ₹ 700 ₹ 600
ਮੌੜ 0.7 ਟਨ ₹ 700 ₹ 1000 ₹ 900
ਜ਼ੀਰਾ 2.08 ਟਨ ₹ 400 ₹ 600 ₹ 500

ਮਟਰ
ਬੰਗਾ 0.7 ਟਨ ₹ 3600 ₹ 4005 ₹ 4005
ਗੜ੍ਹ ਸ਼ੰਕਰ 0.48 ਟਨ ₹ 3500 ₹ 4000 ₹ 3800

ਫ੍ਰਾਸ ਬੀਨ
ਖੰਨਾ 0.6 ਟਨ ₹ 1500 ₹ 2500 ₹ 2000

ਅਦਰਕ
ਬੰਗਾ 0.7 ਟਨ ₹ 3500 ₹ 4672 ₹ 4500
ਦੀਨਾਨਗਰ 0.1 ਟਨ ₹ 2800 ₹ 3000 ₹ 2900
ਗੜ੍ਹ ਸ਼ੰਕਰ 0.17 ਟਨ ₹ 3000 ₹ 3500 ₹ 3500
ਜ਼ੀਰਾ 0.1 ਟਨ ₹ 3000 ₹ 4000 ₹ 3500

ਹਰੀ ਮਿਰਚ
ਬੰਗਾ 1.6 ਟਨ ₹ 1300 ₹ 1800 ₹ 1500
ਦੀਨਾਨਗਰ 0.15 ਟਨ ₹ 1400 ₹ 1500 ₹ 1450
ਗੜ੍ਹ ਸ਼ੰਕਰ 0.35 ਟਨ ₹ 1200 ₹ 1700 ₹ 1500
ਖੰਨਾ 12 ਟਨ ₹ 1000 ₹ 1500 ₹ 1300
ਕੋਟ ਈਸੇ ਖਾਨ 1 ਟਨ ₹ 1000 ₹ 1200 ₹ 1100
ਮਹਿਤਪੁਰ 0.14 ਟਨ ₹ 2000 ₹ 2000 ₹ 2000
ਰਈਆ 0.28 ਟਨ ₹ 2100 ₹ 2100 ₹ 2100
ਜ਼ੀਰਾ 0.52 ਟਨ ₹ 600 ₹ 800 ₹ 700

ਨਿੰਬੂ
ਬੰਗਾ 0.7 ਟਨ ₹ 3500 ₹ 5399 ₹ 3710
ਗੜ੍ਹ ਸ਼ੰਕਰ 0.15 ਟਨ ₹ 3200 ₹ 3500 ₹ 3500
ਖੰਨਾ 3.7 ਟਨ ₹ 2000 ₹ 4000 ₹ 3000
ਮੌੜ 0.2 ਟਨ ₹ 7600 ₹ 8000 ₹ 7800
ਜ਼ੀਰਾ 0.08 ਟਨ ₹ 2800 ₹ 3200 ₹ 3000

ਪਿਆਜ
ਬੰਗਾ 9.3 ਟਨ ₹ 1202 ₹ 1519 ₹ 1350
ਗੜ੍ਹ ਸ਼ੰਕਰ 6.26 ਟਨ ₹ 1000 ₹ 1200 ₹ 1100
ਖੰਨਾ 86.8 ਟਨ ₹ 1000 ₹ 1800 ₹ 1500
ਮੌੜ 1.3 ਟਨ ₹ 1700 ₹ 2000 ₹ 1800
ਰਈਆ 0.6 ਟਨ ₹ 1600 ₹ 1600 ₹ 1600
ਜ਼ੀਰਾ 1.21 ਟਨ ₹ 1400 ₹ 1600 ₹ 1500

ਹਰੇ ਮਟਰ
ਕਲਾਨੌਰ 0.1 ਟਨ ₹ 1200 ₹ 1400 ₹ 1300
ਜ਼ੀਰਾ 0.06 ਟਨ ₹ 5000 ₹ 6000 ₹ 5500
ਖੰਨਾ 2.1 ਟਨ ₹ 3000 ₹ 4500 ₹ 3500

ਆਲੂ
ਬੰਗਾ 8 ਟਨ ₹ 600 ₹ 963 ₹ 700
ਦੀਨਾਨਗਰ 0.6 ਟਨ ₹ 600 ₹ 600 ₹ 600
ਗੜ੍ਹ ਸ਼ੰਕਰ 5.3 ਟਨ ₹ 600 ₹ 650 ₹ 650
ਖੰਨਾ 28.8 ਟਨ ₹ 400 ₹ 600 ₹ 500
ਮੌੜ 1.5 ਟਨ ₹ 800 ₹ 1000 ₹ 900
ਫਿਲੌਰ (ਅਪ੍ਰਾ ਮੰਡੀ) 0.3 ਟਨ ₹ 600 ₹ 800 ₹ 700
ਰਈਆ 0.5 ਟਨ ₹ 800 ₹ 800 ₹ 800
ਜ਼ੀਰਾ 1.6 ਟਨ ₹ 800 ₹ 1000 ₹ 900

ਕੱਦੂ
ਬੰਗਾ 1.4 ਟਨ ₹ 500 ₹ 700 ₹ 600
ਖੰਨਾ 2 ਟਨ ₹ 300 ₹ 600 ₹ 500
ਕੋਟ ਈਸੇ ਖਾਨ 2 ਟਨ ₹ 700 ₹ 900 ₹ 800
ਫਿਲੌਰ 0.2 ਟਨ ₹ 900 ₹ 1100 ₹ 1000
ਫਿਲੌਰ (ਅਪ੍ਰਾ ਮੰਡੀ) 0.2 ਟਨ ₹ 900 ₹ 1100 ₹ 1000

ਮੂਲੀ
ਬੰਗਾ 0.2 ਟਨ ₹ 800 ₹ 800 ₹ 800
ਕਲਾਨੌਰ 0.05 ਟਨ ₹ 250 ₹ 350 ₹ 300
ਰਈਆ 1 ਟਨ ₹ 900 ₹ 900 ₹ 900

ਤੋਰੀ
ਖੰਨਾ 0.3 ਟਨ ₹ 1000 ₹ 1500 ₹ 1300

ਗੋਲ ਕੱਦੂ
ਬੰਗਾ 2.4 ਟਨ ₹ 300 ₹ 500 ₹ 400

ਟਿੰਡਾ
ਬੰਗਾ 0.9 ਟਨ ₹ 1855 ₹ 2800 ₹ 2000
ਗੜ੍ਹ ਸ਼ੰਕਰ 2.43 ਟਨ ₹ 2000 ₹ 2500 ₹ 2500
ਖੰਨਾ 0.3 ਟਨ ₹ 700 ₹ 1000 ₹ 900
ਮੌੜ 0.1 ਟਨ ₹ 3100 ₹ 3500 ₹ 3200
ਜ਼ੀਰਾ 0.22 ਟਨ ₹ 1000 ₹ 1500 ₹ 1200

ਟਮਾਟਰ
ਬੰਗਾ 2.7 ਟਨ ₹ 500 ₹ 700 ₹ 550
ਗੜ੍ਹ ਸ਼ੰਕਰ 0.52 ਟਨ ₹ 700 ₹ 800 ₹ 800
ਖੰਨਾ 11 ਟਨ ₹ 700 ₹ 1000 ₹ 800
ਕੋਟ ਈਸੇ ਖਾਨ 1 ਟਨ ₹ 400 ₹ 600 ₹ 500
ਮੌੜ 1 ਟਨ ₹ 700 ₹ 1000 ₹ 800
ਮਹਿਤਪੁਰ 0.07 ਟਨ ₹ 1500 ₹ 2000 ₹ 2000
ਫਿਲੌਰ (ਅਪ੍ਰਾ ਮੰਡੀ) 0.2 ਟਨ ₹ 700 ₹ 900 ₹ 800
ਰਈਆ 0.25 ਟਨ ₹ 2200 ₹ 2200 ₹ 2200
ਜ਼ੀਰਾ 0.57 ਟਨ ₹ 500 ₹ 700 ₹ 600

Leave a Comment