ਪੰਜਾਬ ਬੁਲੇਟਿਨ 14 ਮਈ 2021

ਬੀਜਾਂ ਬਾਰੇ ਸੂਚਨਾ :

ਵਲੋਂ:- ਡਾ ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ, ਕੇ ਵੀ ਕੇ, ਖੇੜੀ 9988111757

ਝੋਨੇ ਦੀਆਂ ਉੱਨਤ ਕਿਸਮਾਂ PR 122, PR 124, PR 126, PR 127 ਪੈਕਿੰਗ ਸਾਇਜ 8 ਕਿਲੋ- 350 ਰੁਪਏ, 24 ਕਿਲੋ -1050 ਰੁਪਏ, Pusa Basmati 1509, Pusa Basmati 1121 ਪੈਕਿੰਗ ਸਾਇਜ 8 ਕਿਲੋ- 500 ਰੁਪਏ, 24 ਕਿਲੋ 1500 ਰੁਪਏ ਅਤੇ ਪੰਜਾਬ ਬਾਸਮਤੀ 7 ( ਨਵੀਂ ਕਿਸਮ) ਪੈਕਿੰਗ ਸਾਇਜ 4 ਕਿਲੋ- 300 ਰੁਪਏ ਦੇ ਹਿਸਾਬ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਕੇਂਦਰ ਵਿਖੇ ਉਪਲੱਬਧ ਹਨ। ਇਸ ਤੋਂ ਇਲਾਵਾ ਝੋਨੇ ਨੂੰ ਲਗਾਉਣ ਵਾਲਾ ਜੀਵਾਣੂੰ ਖਾਦ ਦਾ ਟੀਕਾ ਵੀ ਮਿਲਦਾ ਹੈ। ਬੀਜ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਤੋਂ ਸ਼ਾਮ 3 ਵਜੇ ਤੱਕ ਮਿਲਦੇ ਹਨ।

ਝੋਨੇ ਦੀ ਪਨੀਰੀ ਦੇ ਬੀਜ ਦੀ ਸੁਧਾਈ ਸੰਬੰਧੀ :

ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਨੇ ਜਿਵੇਂ ਕਿ ਝੋਨੇ ਦੀ ਲਵਾਈ ਤਰੀਕ 10 ਜੂਨ ਤੈਅ ਕਰ ਦਿੱਤੀ ਹੈ। ਕਿਸਾਨ ਭਰਾਵਾਂ ਨੇ ਪਨੀਰੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਸਾਨੂੰ ਸਭ ਤੋਂ ਵੱਧ ਗੌਰ ਰੱਖਣੀ ਚਾਹੀਦੀ ਹੈ ਬੀਜ ਦੀ ਸੁਧਾਈ ਤੇ ਕਿਉਂਕਿ ਬਹੁਤੀਆਂ ਬਿਮਾਰੀਆਂ ਬੀਜ ਤੋਂ ਪੈਦਾ ਹੁੰਦੀਆਂ ਹਨ। ਜਿਸਦਾ ਬਾਅਦ ਚ ਕੋਈ ਠੋਸ ਹੱਲ ਨਹੀਂ ਹੁੰਦਾ । ਉਸ ਸੰਬੰਧੀ ਹੇਠ ਲਿਖੀਆਂ ਹਦਾਇਤਾਂ ਤੇ ਜਰੂਰ ਗੌਰ ਕਰਨੀ ਚਾਹੀਦੀ ਹੈ :-

  1. ਸਭ ਤੋਂ ਪਹਿਲਾਂ ਬੀਜ ਨੂੰ ਪਾਣੀ ਚ ਭਿਉਂਕੇ ਓਨਾ ਚਿਰ ਹਿਲਾਓ ਜਿੰਨਾ ਚਿਰ ਹਲਕਾ ਬੀਜ ਉੱਪਰ ਆਉਣਾ ਨਾ ਹਟ ਜਾਵੇ।ਬੀਜ ਨੂੰ ਵਾਰ ਵਾਰ ਹਿਲਾਕੇ ਹਲਕਾ ਬੀਜ ਬਾਹਰ ਕੱਢੋ।
  2. 8 ਤੋਂ 12 ਘੰਟੇ ਬੀਜ ਪਾਣੀ ਚ ਭਿਉਂਕੇ,ਛਾਵੇਂ ਸੁਕਾ ਕੇ,3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸਪ੍ਰਿੰਟ 75WS(ਮੈਨਕੋਜ਼ਬ+ਕਾਰਬੈੰਡਾਜਮ) ਦਵਾਈ ਨਾਲ ਸੋਧ ਲਓ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
ਸਰਦੂਲਗੜ੍ਹ(ਮਾਨਸਾ)

ਪੰਜਾਬ ਦੀ ਵਖ ਵਖ ਮੰਡੀਆਂ ਦੇ ਵਿੱਚ ਫਲਾਂ ਦੇ ਘਟੋ-ਘਟ, ਵਧੋ-ਵਧ ਅਤੇ ਮੋਡਲ ਰੇਟ :

ਸੇਬ (Apple)
ਗੜ੍ਹ ਸ਼ੰਕਰ 0.1 ਟਨ ₹6000 ₹7000 ₹6500

ਕੇਲਾ
ਗੜ੍ਹ ਸ਼ੰਕਰ 1.48 ਟਨ ₹1500 ₹1700 ₹1600

ਅੰਗੂਰ
ਗੜ੍ਹ ਸ਼ੰਕਰ 0.2 ਟਨ ₹4000 ₹4500 ₹4500
ਮੁਕਤਸਰ 4 ਟਨ ₹4000 ₹7000 ₹5500

ਖਰਬੂਜਾ
ਗੜ੍ਹ ਸ਼ੰਕਰ 2.84 ਟਨ ₹700 ₹800 ₹800
ਖੰਨਾ 12 ਟਨ ₹800 ₹1400 ₹1200
ਮੁਕਤਸਰ 4 ਟਨ ₹1000 ₹2000 ₹1500

ਅੰਬ
ਫੇਰੋਜ਼ਪੁਰ ਕੈਂਟ 0.15 ਟਨ ₹4500 ₹5000 ₹4700
ਗੜ੍ਹ ਸ਼ੰਕਰ 0.99 ਟਨ ₹3500 ₹4500 ₹4000
ਮੁਕਤਸਰ 3.5 ਟਨ ₹4000 ₹6000 ₹5000

ਮੌਸਮੀ
ਗੜ੍ਹ ਸ਼ੰਕਰ 0.2 ਟਨ ₹3500 ₹4000 ₹3800
ਖੰਨਾ 0.4 ਟਨ ₹3000 ₹6000 ₹5000

ਪਪੀਤਾ
ਗੜ੍ਹ ਸ਼ੰਕਰ 0.1 ਟਨ ₹2000 ₹2200 ₹2200

ਆੜੂ
ਮੁਕਤਸਰ 0.2 ਟਨ ₹3000 ₹4000 ₹3500

ਤਰਬੂਜ
ਖੰਨਾ 5.5 ਟਨ ₹800 ₹1200 ₹1000
ਮੁਕਤਸਰ 3 ਟਨ ₹800 ₹1000 ₹900

ਲਸਣ
ਆਦਮਪੁਰ 0.1 ਟਨ ₹5000 ₹6000 ₹6000
ਖੰਨਾ 1.1 ਟਨ ₹3000 ₹4000 ₹3500
ਮੁਕਤਸਰ 0.2 ਟਨ ₹4000 ₹5500 ₹4750

ਸਫ਼ੇਦ ਕੱਦੂ
ਮੁਕਤਸਰ 1 ਟਨ ₹600 ₹800 ₹700

ਭਿੰਡੀ
ਆਦਮਪੁਰ 0.4 ਟਨ ₹1500 ₹2000 ₹2000
ਡੇਰਾ ਬਾਬਾ ਨਾਨਕ 0.2 ਟਨ ₹1300 ₹1500 ₹1400
ਧਾਰੀਵਾਲ 0.14 ਟਨ ₹1900 ₹2100 ₹2000
ਦੋਰਾਹਾ 0.19 ਟਨ ₹2000 ₹2500 ₹2212
ਫੇਰੋਜ਼ਪੁਰ ਕੈਂਟ 0.06 ਟਨ ₹1400 ₹1650 ₹1500
ਗੜ੍ਹ ਸ਼ੰਕਰ 0.2 ਟਨ ₹2000 ₹2500 ₹2500
ਖੰਨਾ 3.3 ਟਨ ₹1000 ₹2000 ₹1500
ਮੁਕਤਸਰ 0.8 ਟਨ ₹2500 ₹3000 ₹2750

ਕਰੇਲਾ
ਆਦਮਪੁਰ 0.5 ਟਨ ₹800 ₹1000 ₹1000
ਡੇਰਾ ਬਾਬਾ ਨਾਨਕ 0.2 ਟਨ ₹1400 ₹1600 ₹1500
ਧਾਰੀਵਾਲ 0.2 ਟਨ ₹1100 ₹1300 ₹1200
ਦੋਰਾਹਾ 0.42 ਟਨ ₹2000 ₹3000 ₹2441
ਫੇਰੋਜ਼ਪੁਰ ਕੈਂਟ 0.11 ਟਨ ₹700 ₹900 ₹800
ਮੁਕਤਸਰ 0 ਟਨ ₹800 ₹1200 ₹1000

ਲੌਕੀ
ਧਾਰੀਵਾਲ 0.4 ਟਨ ₹800 ₹1000 ₹900
ਖੰਨਾ 3.5 ਟਨ ₹600 ₹900 ₹800
ਮੁਕਤਸਰ 1.2 ਟਨ ₹400 ₹800 ₹600

ਬੈਂਗਨ
ਆਦਮਪੁਰ 0.2 ਟਨ ₹800 ₹1000 ₹1000
ਅਜਨਾਲਾ 0.25 ਟਨ ₹1200 ₹1300 ₹1200
ਧਾਰੀਵਾਲ 0.3 ਟਨ ₹700 ₹900 ₹800
ਦੋਰਾਹਾ 0.13 ਟਨ ₹800 ₹1200 ₹956
ਫੇਰੋਜ਼ਪੁਰ ਕੈਂਟ 0.09 ਟਨ ₹450 ₹550 ₹500
ਖੰਨਾ 3.1 ਟਨ ₹300 ₹500 ₹400
ਮੁਕਤਸਰ 1.5 ਟਨ ₹700 ₹900 ₹800
ਫਿਲੌਰ (ਅਪ੍ਰਾ ਮੰਡੀ) 0.2 ਟਨ ₹1100 ₹1300 ₹1200
ਰਈਆ 0.3 ਟਨ ₹1400 ₹1400 ₹1400

ਪੱਤਾਗੋਭੀ
ਆਦਮਪੁਰ 0.2 ਟਨ ₹400 ₹500 ₹500
ਮੁਕਤਸਰ 0.5 ਟਨ ₹500 ₹700 ₹600

ਸ਼ਿਮਲਾ ਮਿਰਚ
ਆਦਮਪੁਰ 0.5 ਟਨ ₹1000 ₹1200 ₹1200
ਫੇਰੋਜ਼ਪੁਰ ਕੈਂਟ 0.1 ਟਨ ₹400 ₹500 ₹450
ਖੰਨਾ 3.5 ਟਨ ₹600 ₹1000 ₹800
ਮੁਕਤਸਰ 1 ਟਨ ₹700 ₹900 ₹800

ਗਾਜਰ
ਆਦਮਪੁਰ 0.1 ਟਨ ₹1000 ₹1200 ₹1200
ਕਲਾਨੌਰ 0.1 ਟਨ ₹1500 ₹1700 ₹1600
ਮੁਕਤਸਰ 0.2 ਟਨ ₹1000 ₹1500 ₹1250
ਰਈਆ 0.7 ਟਨ ₹1300 ₹1300 ₹1300

ਫੂਲਗੋਭੀ
ਆਦਮਪੁਰ 0.4 ਟਨ ₹1000 ₹1200 ₹1200
ਦੋਰਾਹਾ 0.55 ਟਨ ₹500 ₹500 ₹500
ਖੰਨਾ 3.3 ਟਨ ₹600 ₹1000 ₹800
ਮੁਕਤਸਰ 1.5 ਟਨ ₹900 ₹1200 ₹1050
ਫਿਲੌਰ 0.2 ਟਨ ₹900 ₹1100 ₹1000
ਫਿਲੌਰ (ਅਪ੍ਰਾ ਮੰਡੀ) 0.2 ਟਨ ₹900 ₹1100 ₹1000
ਰਈਆ 0 ਟਨ ₹800 ₹800 ₹800

ਅਰਬੀ
ਆਦਮਪੁਰ 0.2 ਟਨ ₹2000 ₹2500 ₹2500
ਡੇਰਾ ਬਾਬਾ ਨਾਨਕ 0.2 ਟਨ ₹2000 ₹2200 ₹2100
ਮੁਕਤਸਰ 0.5 ਟਨ ₹2000 ₹2500 ₹2250

ਹਰਾ ਧਨਿਆ
ਆਦਮਪੁਰ 0.2 ਟਨ ₹1000 ₹1500 ₹1500
ਮੁਕਤਸਰ 2.5 ਟਨ ₹1000 ₹2000 ₹1500

ਖੀਰੇ
ਆਦਮਪੁਰ 0 ਟਨ ₹600 ₹1500 ₹1500
ਅਜਨਾਲਾ 0.4 ਟਨ ₹700 ₹800 ₹800
ਡੇਰਾ ਬਾਬਾ ਨਾਨਕ 0.2 ਟਨ ₹800 ₹1000 ₹900
ਧਾਰੀਵਾਲ 0.2 ਟਨ ₹1000 ₹1200 ₹1100
ਦੋਰਾਹਾ 1.53 ਟਨ ₹500 ₹1000 ₹754
ਫੇਰੋਜ਼ਪੁਰ ਕੈਂਟ 0.35 ਟਨ ₹500 ₹650 ₹600
ਗੜ੍ਹ ਸ਼ੰਕਰ 1.69 ਟਨ ₹600 ₹700 ₹700
ਖੰਨਾ 7.8 ਟਨ ₹700 ₹1000 ₹800
ਮੁਕਤਸਰ 4.5 ਟਨ ₹500 ₹1200 ₹850

ਫ੍ਰਾਸ ਬੀਨ
ਆਦਮਪੁਰ 0.1 ਟਨ ₹2000 ₹2500 ₹2500
ਖੰਨਾ 0 ਟਨ ₹1500 ₹2500 ₹2000

ਅਦਰਕ
ਆਦਮਪੁਰ 0.3 ਟਨ ₹3000 ₹3500 ₹3500
ਗੜ੍ਹ ਸ਼ੰਕਰ 0.25 ਟਨ ₹2800 ₹3500 ₹3000
ਖੰਨਾ 0 ਟਨ ₹1500 ₹2500 ₹2000
ਮੁਕਤਸਰ 0.3 ਟਨ ₹4000 ₹5000 ₹4500

ਹਰੀ ਮਿਰਚ
ਆਦਮਪੁਰ 0.6 ਟਨ ₹1000 ₹1500 ₹1500
ਅਜਨਾਲਾ 0.22 ਟਨ ₹3300 ₹3300 ₹3300
ਧਾਰੀਵਾਲ 0.2 ਟਨ ₹2200 ₹2400 ₹2300
ਦੋਰਾਹਾ 0.82 ਟਨ ₹1000 ₹1800 ₹1325
ਫੇਰੋਜ਼ਪੁਰ ਕੈਂਟ 0.1 ਟਨ ₹600 ₹700 ₹650
ਗੜ੍ਹ ਸ਼ੰਕਰ 0.46 ਟਨ ₹1500 ₹1700 ₹1700
ਕਲਾਨੌਰ 0.05 ਟਨ ₹2500 ₹2500 ₹2500
ਖੰਨਾ 5.9 ਟਨ ₹1000 ₹1500 ₹1300
ਮੁਕਤਸਰ 1.5 ਟਨ ₹1200 ₹2000 ₹1600
ਫਿਲੌਰ (ਅਪ੍ਰਾ ਮੰਡੀ) 0.1 ਟਨ ₹2100 ₹2300 ₹2200
ਰਈਆ 0.2 ਟਨ ₹2100 ₹2100 ₹2100

ਨਿੰਬੂ
ਆਦਮਪੁਰ 0.1 ਟਨ ₹3000 ₹4000 ₹4000
ਮੁਕਤਸਰ 1.2 ਟਨ ₹3000 ₹5000 ₹4000

ਪਿਆਜ
ਆਦਮਪੁਰ 1.3 ਟਨ ₹1200 ₹1400 ₹1400
ਅਜਨਾਲਾ 0.55 ਟਨ ₹1700 ₹1800 ₹1700
ਧਾਰੀਵਾਲ 1.5 ਟਨ ₹1200 ₹1500 ₹1350
ਦੋਰਾਹਾ 1.45 ਟਨ ₹1000 ₹1800 ₹1524
ਫੇਰੋਜ਼ਪੁਰ ਕੈਂਟ 0.2 ਟਨ ₹1450 ₹1600 ₹1500
ਗੜ੍ਹ ਸ਼ੰਕਰ 4.79 ਟਨ ₹1000 ₹1200 ₹1200
ਖੰਨਾ 28.3 ਟਨ ₹1000 ₹1800 ₹1500
ਰਈਆ 0.7 ਟਨ ₹1500 ₹1500 ₹1500

ਹਰਾ ਪਿਆਜ਼
ਮੁਕਤਸਰ 0.4 ਟਨ ₹1200 ₹1800 ₹1500

ਹਰੇ ਮਟਰ
ਆਦਮਪੁਰ 0.2 ਟਨ ₹3000 ₹4500 ₹4500
ਖੰਨਾ 3 ਟਨ ₹3000 ₹4000 ₹3500
ਮੁਕਤਸਰ 0.6 ਟਨ ₹4500 ₹5500 ₹5000


ਆਲੂ
ਆਦਮਪੁਰ 1.5 ਟਨ ₹700 ₹900 ₹900
ਅਜਨਾਲਾ 0.8 ਟਨ ₹900 ₹1000 ₹900
ਧਾਰੀਵਾਲ 2.6 ਟਨ ₹600 ₹800 ₹700
ਦੋਰਾਹਾ 2.55 ਟਨ ₹500 ₹800 ₹625
ਫੇਰੋਜ਼ਪੁਰ ਕੈਂਟ 0.15 ਟਨ ₹700 ₹800 ₹750
ਗੜ੍ਹ ਸ਼ੰਕਰ 5.1 ਟਨ ₹600 ₹650 ₹650
ਖੰਨਾ 15.7 ਟਨ ₹400 ₹600 ₹500
ਮੁਕਤਸਰ 29 ਟਨ ₹700 ₹800 ₹750
ਫਿਲੌਰ (ਅਪ੍ਰਾ ਮੰਡੀ) 0.2 ਟਨ ₹600 ₹800 ₹700
ਰਈਆ 0.6 ਟਨ ₹700 ₹700 ₹700


ਕੱਦੂ
ਆਦਮਪੁਰ 0.5 ਟਨ ₹1000 ₹1200 ₹1200
ਅਜਨਾਲਾ 0.35 ਟਨ ₹1200 ₹1300 ₹1300
ਡੇਰਾ ਬਾਬਾ ਨਾਨਕ 0.2 ਟਨ ₹1200 ₹1400 ₹1300
ਕਲਾਨੌਰ 0.1 ਟਨ ₹500 ₹700 ₹600
ਖੰਨਾ 2.3 ਟਨ ₹300 ₹500 ₹400
ਫਿਲੌਰ 0.4 ਟਨ ₹900 ₹1100 ₹1000
ਫਿਲੌਰ (ਅਪ੍ਰਾ ਮੰਡੀ) 0.4 ਟਨ ₹900 ₹1100 ₹1000


ਮੂਲੀ
ਆਦਮਪੁਰ 0.2 ਟਨ ₹300 ₹400 ₹400
ਮੁਕਤਸਰ 0.2 ਟਨ ₹600 ₹800 ₹700
ਰਈਆ 0.5 ਟਨ ₹1000 ₹1000 ₹1000


ਤੋਰੀ
ਆਦਮਪੁਰ 0.3 ਟਨ ₹1000 ₹1500 ₹1500
ਖੰਨਾ 0.3 ਟਨ ₹1000 ₹1500 ₹1300
ਮੁਕਤਸਰ 0.8 ਟਨ ₹2000 ₹2500 ₹2250


ਗੋਲ ਕੱਦੂ
ਅਜਨਾਲਾ 0.7 ਟਨ ₹1100 ₹1200 ₹1100
ਪਾਲਕ
ਮੁਕਤਸਰ 0.4 ਟਨ ₹800 ₹1000 ₹900
ਚੱਪਲ ਕੱਦੂ
ਆਦਮਪੁਰ 0.1 ਟਨ ₹800 ₹1000 ₹1000


ਟਿੰਡਾ
ਆਦਮਪੁਰ 0.3 ਟਨ ₹1500 ₹2000 ₹2000
ਦੋਰਾਹਾ 0.05 ਟਨ ₹3500 ₹3500 ₹3500
ਖੰਨਾ 0.8 ਟਨ ₹600 ₹1000 ₹800
ਮੁਕਤਸਰ 0 ਟਨ ₹2000 ₹3000 ₹2500


ਟਮਾਟਰ
ਆਦਮਪੁਰ 1.4 ਟਨ ₹800 ₹1000 ₹1000
ਦੋਰਾਹਾ 1.96 ਟਨ ₹500 ₹1200 ₹845
ਗੜ੍ਹ ਸ਼ੰਕਰ 0.76 ਟਨ ₹600 ₹800 ₹700
ਖੰਨਾ 7.5 ਟਨ ₹700 ₹1000 ₹800
ਮੁਕਤਸਰ 4 ਟਨ ₹500 ₹800 ₹650
ਫਿਲੌਰ (ਅਪ੍ਰਾ ਮੰਡੀ) 0.3 ਟਨ ₹900 ₹1100 ₹1000
ਰਈਆ 0.24 ਟਨ ₹2200 ₹2200 ₹2200

ਬੇਦਾਅਵਾ

ਇਹ ਆਲੇਖ ਸਿਰਫ ਸੰਕੇਤਿਕ ਸੂਚਨਾ ਮਾਤਰ ਹੈ ਅਤੇ ਇਸ ਨੂੰ ਕਿਸੀ ਵੀ ਸੂਰਤ ਵਿੱਚ ਕਿਸੇ ਹੋਰ ਉਦੇਸ਼ਯ ਚਾਹੇ ਉਹ ਜੋ ਵੀ ਹੋਵੇ ਜਿਵੇਂ ਲੋਭ ਲੁਭਾਵਨ ਜਾਂ ਲਾਲਚ ਨੂੰ ਵਧਾਵਾ ਦੇਣ ਲਈ ਨਹੀਂ ਮੰਨਿਆ ਜਾਣਾ ਚਾਹੀਦਾ ਅਤੇ ਨਾ ਹੀ ਇਸ ਨੂੰ ਕਿਸੇ ਵੀ ਸੂਰਤ ਵਿੱਚ ਕਾਨੂਨੀ ਦਸਤਾਵੇਜ ਦੀ ਤਰ੍ਹਾਂ ਮਨਿਆ ਜਾ ਸਕਦਾ ਹੈ |

ਇਨ ਸੂਚਨਾਵਾਂ ਨੂੰ ਪਬਲਿਕ ਸੂਚਨਾ ਸਤ੍ਰੋਤਾਂ ਤੋਂ ਕੇਵਲ ਇਕੱਠਾ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ ਸਮਝ ਵਿੱਚ ਆ ਸਕਣ ਵਾਲੇ ਫਾਰਮੇਟ ਵਿੱਚ ਜਨਹਿਤ ਦੇ ਉਦਦੇਸ਼ਯ ਤੋਂ ਸ਼ੇਯਰ ਕਿੱਤਾ ਗਿਆ ਹੈ | ਹਾਲਾਂਕਿ ਲਿਪੀਕਿਯ ਗ਼ਲਤੀਆਂ ਨਾ ਹੋਣ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਫੇਰ ਵੀ ਜੇ ਕੋਈ ਵਰਤਣੀ ਵਿੱਚ ਗਲਤੀ ਹੋ ਜਾਂਦੀ ਹੈ ਤਾਂ ਉਸ ਨੂੰ ਭੂਲ ਮੰਨੀ ਜਾਵੇ ਅਤੇ ਸਾਡੇ ਸੰਗਿਆਨ ਵਿੱਚ ਲਿਆਇਆ ਜਾਵੇ ਤਾਕਿ ਅਸੀਂ ਆਪਣੇ ਪਾਠਕਾਂ ਦੇ ਹਿਤ ਲਈ ਉਸ ਗਲਤੀ ਨੂੰ ਸੁਧਾਰ ਲੈਣ ਅਤੇ ਅੱਗੇ ਧਿਆਨ ਰੱਖਣ |


ਇਹ ਆਲੇਖ ਕੇਵਲ ਉਪਰ ਵਰਣਿਤ ਤਿਥੀ ਹੇਤੁ ਹੀ ਲਾਗੂ ਹੈ | ਤਿਥੀ ਬੀਤ ਜਾਣ ਤੋਂ ਬਾਅਦ ਇਸ ਨੂੰ ਹਮੇਸ਼ਾ ਸੰਕੇਤਿਕ ਇਤਿਹਾਸ ਦੇ ਤੌਰ ਉੱਤੇ ਹੀ ਵੇਖਿਆ ਜਾਵੇ | ਵਧੇਰੀ ਜਾਣਕਾਰੀ ਲਈ ਵੈਬਸਾਈਟ ਦੇ ਫੁੱਟਰ ਪੇਜ ਉੱਤੇ ਸਾਡੀ ਨੀਤੀਆਂ ਅਤੇ ਡਿਸਕਲੈਮਰ ਉੱਤੇ ਜਾਓ |

Disclaimer
This article is for the purpose of information and shall not be treated as a solicitation in any manner and for any other purpose whatsoever. It shall not be used as a legal opinion and not to be used for rendering any professional advice.

This article is written on the basis of the Data extracted from dedicated public sources and provisions applicable as of the date of writing of this article.

Adequate attention has been given to avoid any clerical/arithmetical error, however; if it still persists kindly intimate us to avoid such error for the benefit of others readers.  

Leave a Comment