ਪੰਜਾਬ ਦੀ ਵਖ ਵਖ ਮੰਡੀਆਂ ਦੇ ਅਨਾਜ, ਫਲ ਅਤੇ ਸਬਜੀਆਂ ਦੇ ਅੱਜ ਦੇ ਭਾਵ

ਕੋਵਿਡ-19 ਦੇ ਕਾਰਣ ਪੰਜਾਬ ਦੇ ਸਂਗਰੂਰ ਜਿਲੇ ਦੀ ਧੁਰੀ ਮੰਡੀ ਵਿੱਚ ਆੜ੍ਹਤੀਆਂ ਵਲੋਂ ਪੰਜਾਬ ਸਰਕਾਰ ਤੋਂ ਲਿਫਟਿੰਗ ਦੀ ਰਫ਼ਤਾਰ ਨੂੰ ਤੇਜ਼ ਕਰਣ ਦੀ ਮੰਗ ਕੀਤੀ ਜਾ ਰਹੀ ਹੈ |

15 ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਪੰਜਾਬ ਨੂੰ ਯੂਨਾਇਟੇਡ ਗ੍ਰਾਂਟ ਦੀ ਪਹਿਲੀ ਕਿਸ਼ਤ ਜਿਹੜੀ ਜੂਨ, 2021 ਦੇ ਮਹੀਨੇ ਵਿੱਚ ਜਾਰੀ ਕੀਤੀ ਜਾਣੀ ਸੀ। ਪਰ ਕੋਵਿਡ -19 ਮਹਾਮਾਰੀ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਪੰਚਾਇਤੀ ਰਾਜ ਮੰਤਰਾਲੇ ਦੀ ਸਿਫਾਰਿਸ਼ ਤੇ ਵਿੱਤ ਮੰਤਰਾਲੇ ਨੇ ਗਰਾਂਟ ਨੂੰ ਨਾਰਮਲ ਸ਼ਡਿਊਲ ਤੋਂ ਪਹਿਲਾਂ ਜਾਰੀ ਕਰਨ ਦਾ ਫੈਸਲਾ ਕੀਤਾ ਹੈ।

ਵਿੱਤ ਮੰਤਰਾਲੇ ਦੇ ਖਰਚਿਆਂ ਦੇ ਵਿਭਾਗ ਨੇ ਰੂਰਲ ਲੋਕਲ ਬਾਡੀਜ਼ (ਆਰਐਲਬੀ’ਜ) ਨੂੰ ਗ੍ਰਾਂਟ ਮੁਹੱਈਆ ਕਰਾਉਣ ਲਈ ਪੰਜਾਬ ਰਾਜ ਨੂੰ 202.5 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ । ਇਹ ਗ੍ਰਾਂਟ ਪੰਚਾਇਤੀ ਰਾਜ ਸੰਸਥਾਵਾਂ ਦੇ  ਤਿੰਨਾਂ ਪੱਧਰਾਂ – ਪਿੰਡ, ਬਲਾਕ ਅਤੇ ਜ਼ਿਲ੍ਹਾ ਲਈ ਹੈ। 

ਇਸ ਗ੍ਰਾੰਟ ਦਾ ਇਸਤੇਮਾਲ ਰੂਰਲ ਲੋਕਲ ਬੋਡਿਜ਼ ਹੋਰ ਚੀਜ਼ਾਂ ਦੇ ਨਾਲ-ਨਾਲ, ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਜ਼ਰੂਰੀ ਵੱਖ-ਵੱਖ ਰੋਕਥਾਮ ਅਤੇ ਕੋਵਿਡ ਨੂੰ ਘਟਾਉਣ ਦੇ ਉਪਾਵਾਂ ਲਈ ਵੀ ਕਰ ਸਕਦਾ ਹੈ। ਇਸ ਤਰ੍ਹਾਂ ਇਹ ਛੂਤ ਨਾਲ ਲੜਨ ਲਈ ਪੰਚਾਇਤਾਂ ਦੇ ਤਿੰਨ ਪੱਧਰਾਂ ਦੇ ਸਰੋਤਾਂ ਨੂੰ ਵਧਾਏਗਾ।

ਅੱਜ 11 ਮਈ 2021 ਨੂੰ ਪੰਜਾਬ ਦੀ ਵਖ ਵਖ ਮੰਡੀਆਂ ਵਿੱਚ 10393 ਟਨ ਕਣਕ ਦੀ ਆਵਕ ਹੋਈ ਜਿਸ ਦਾ ਜਿਲੇਵਾਰ ਵੇਰਵਾ ਇਸ ਤ੍ਰਾਂਹ ਹੈ :

ਕਮੋਡਿਟੀਮੰਡੀ ਆਮਦ (ਟਨਾਂ ਵਿੱਚ)ਘਟੋ ਘਟ ਭਾਵ ਵਧੋ ਵਧ ਭਾਵ ਮਾਡਲ ਭਾਵ 
ਕਣਕ (Wheat)
ਹੁਸੈਨੀਵਾਲਾ140₹1975₹1975₹1975
ਦੀਨਾਨਗਰ252₹1975₹1975₹1975
ਗੜ੍ਹ ਸ਼ੰਕਰ24₹1975₹1975₹1975
ਜਲਾਲਾਬਾਦ1500₹1975₹1975₹1975
ਨਵਾਂ ਸ਼ਹਰ (ਮੰਡੀ ਜਾਡਲਾ)273₹1975₹1975₹1975

ਕਿਸਾਨ ਭਾਰਾਵੋੰ ! ਕੋਵਿਡ ਦਾ ਪ੍ਰਭਾਵ ਕੇਵਲ ਅਨਾਜ ਮੰਡੀਆਂ ਤੇ ਹੀ ਨਹੀਂ ਫਲਾਂ ਤੇ ਸਬਜੀਆਂ ਦੀ ਬੇਚ ਤੇ ਖ਼ਰੀਦ ਤੇ ਵੀ ਇਸਦਾ ਬਾਲਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ | ਕੋਰੋਨਾ ਵਾਇਰਸ ਕਾਰਣ ਜਿਥੇ ਪੂਰੀ ਦੁਨਿਆ ਦੇ ਕਾਰੋਬਾਰ ਅਤੇ ਕੰਮ-ਕਾਜ ਉਤੇ ਮਾੜਾ ਪ੍ਰਭਾਵ ਪੈ ਰਿਹਾ ਹੈ, ਉਥੇ ਇਸ ਦਾ ਪ੍ਰਭਾਵ ਸਬਜੀ ਉਤਪਾਦਕ ਕਿਸਾਨਾਂ ਤੇ ਵੀ ਵੇਖਣ ਨੂੰ ਮਿਲ ਰਿਹਾ ਹੈ | ਕਿਊਂਕਿ ਫਲਾਂ ਤੇ ਸਬਜੀਆਂ ਦੀ ਮੰਗਾਂ ਵਿੱਚ ਅਚਾਨਕ ਆਏ ਮੰਦੇ ਕਾਰਣ ਫਸਲਾਂ ਦੇ ਮੰਡੀਕਰਣ ਉੱਤੇ ਵੀ ਵੇਖਿਆ ਜਾ ਰਿਹਾ ਹੈ |

ਪੰਜਾਬ ਦੀ ਵਖ ਵਖ ਮੰਡੀਆਂ ਵਿੱਚ ਫਲਾਂ ਦੀ ਆਵਕ ਦਾ ਵੇਰਵਾ ਇਸ ਤਰ੍ਹਾਂ ਹੈ :

ਕੋਮੋਡਿਟੀ ਮੰਡੀ ਆਮਦ (ਟਨਾਂ ਵਿੱਚ)ਘਟੋ ਘਟ ਭਾਵ ਵਧੋ ਵਧ ਭਾਵ ਮਾਡਲ ਭਾਵ 
ਸੇਬ (Apple)     
 ਬੰਗਾ0.3₹3821₹13400₹12775
 ਬੱਸੀ ਪਠਾਣਾ0.1₹12000₹18000₹15000
 ਬਠਿੰਡਾ2₹9000₹16000₹10000
 ਚਮਕੌਰ ਸਾਹਿਬ1₹6900₹7000₹6950
 ਫਿਰੋਜ਼ਪੁਰ ਸਿਟੀ0.2₹8000₹14000₹11000
 ਗੜ੍ਹ ਸ਼ੰਕਰ0.25₹6000₹7500₹7000
 ਗੁਰਦਾਸਪੁਰ 0.5₹12000₹13000₹12500
 ਨਾਭਾ0.3₹10000₹18500₹16100
 ਘਨੌਰ (ਨਾਭਾ ਮੰਡੀ)0.3₹10000₹13000₹11500
ਕੇਲਾ      
 ਬਠਿੰਡਾ20₹1330₹1330₹1330
 ਚਮਕੌਰ ਸਾਹਿਬ1.4₹2200₹2300₹2250
 ਫਰੀਦਕੋਟ 10.8₹1500₹1500₹1500
 ਫਿਰੋਜ਼ਪੁਰ ਸਿਟੀ14₹1000₹1300₹1150
 ਗੜ੍ਹ ਸ਼ੰਕਰ0.84₹1600₹1800₹1700
 ਗੁਰਦਾਸਪੁਰ 4.9₹2100₹2300₹2200
 ਜੈਤੋ0.2₹1500₹1500₹1500
 ਜਲਾਲਾਬਾਦ4.61₹2000₹2000₹2000
 ਖੰਨਾ12₹NR₹NR₹1600
 ਮੌੜ0.5₹2100₹2400₹2300
 ਮੋਗਾ13.7₹1500₹1700₹1600
 ਜ਼ੀਰਾ2.08₹1800₹2000₹1900
 ਫਿਰੋਜ਼ਪੁਰ ਸਿਟੀ0.2₹2000₹2500₹2250
ਅੰਗੂਰ      
 ਫਿਰੋਜ਼ਪੁਰ ਸਿਟੀ0.5₹3000₹6000₹4500
 ਗੜ੍ਹ ਸ਼ੰਕਰ0.1₹4000₹4500₹4500
 ਗੁਰਦਾਸਪੁਰ 0.4₹6000₹7000₹6500
 ਲੁਧਿਆਣਾ ‘0.4₹3000₹6000₹4000
 ਮੁਕਤਸਰ5₹4000₹7000₹5500
 ਨਾਭਾ1.9₹5000₹9000₹7000
 ਜ਼ੀਰਾ0.22₹6000₹7000₹6500
ਅਮਰੂਦ     
 ਨਾਭਾ0.1₹4400₹4400₹4400
ਖਰਬੂਜਾ      
 ਆਦਮਪੁਰ0.8₹800₹1000₹1000
 ਬੱਸੀ ਪਠਾਣਾ0.7₹1200₹1800₹1500
 ਚਮਕੌਰ ਸਾਹਿਬ2.5₹700₹800₹750
 ਫਿਰੋਜ਼ਪੁਰ ਸਿਟੀ2.2₹800₹1000₹900
 ਗੜ੍ਹ ਸ਼ੰਕਰ1.51₹1000₹1200₹1200
 ਗੁਰਦਾਸਪੁਰ 0.5₹800₹1000₹900
 ਜਲਾਲਾਬਾਦ0.75₹1300₹1300₹1300
 ਖੰਨਾ20₹1000₹2000₹1500
 ਲਾਲੜੂ0.8₹900₹900₹900
 ਲੁਧਿਆਣਾ ‘31₹800₹1000₹900
 ਮੌੜ0.3₹2000₹3000₹2500
 ਮੁਕਤਸਰ4₹1000₹2000₹1500
 ਨਾਭਾ4.9₹900₹1600₹1400
 ਜ਼ੀਰਾ0.75₹500₹800₹700
ਅੰਬ      
 ਬੰਗਾ3.5₹4000₹5713₹4987
 ਬਠਿੰਡਾ9.6₹4500₹7000₹5500
 ਚਮਕੌਰ ਸਾਹਿਬ0.5₹6400₹6500₹6450
 ਫਿਰੋਜ਼ਪੁਰ ਸਿਟੀ1.9₹3200₹5000₹4100
 ਗੜ੍ਹ ਸ਼ੰਕਰ0.65₹3200₹3800₹3400
 ਗੁਰਦਾਸਪੁਰ 0.3₹2800₹3000₹2900
 ਜਲਾਲਾਬਾਦ1.11₹4200₹4200₹4200
 ਲੁਧਿਆਣਾ ‘76₹2000₹4000₹3000
 ਮੌੜ0.4₹7500₹8200₹8000
 ਮੁਕਤਸਰ3.5₹4000₹6000₹5000
 ਜ਼ੀਰਾ0.28₹3500₹4200₹4000
ਮੌਸਮੀ     
 ਬਠਿੰਡਾ1.6₹6000₹7000₹6500
 ਫਿਰੋਜ਼ਪੁਰ ਸਿਟੀ0.1₹3000₹4000₹3500
 ਗੜ੍ਹ ਸ਼ੰਕਰ0.24₹3500₹4200₹3800
 ਗੁਰਦਾਸਪੁਰ 0.5₹4000₹6000₹5000
 ਖੰਨਾ2.1₹3000₹5000₹4000
 ਨਾਭਾ8.8₹3200₹6000₹4000
ਪਪੀਤਾ      
 ਚਮਕੌਰ ਸਾਹਿਬ3₹2100₹2200₹2150
 ਫਿਰੋਜ਼ਪੁਰ ਸਿਟੀ0.5₹2400₹2600₹2500
 ਗੁਰਦਾਸਪੁਰ 0.4₹2700₹2900₹2800
 ਜਲਾਲਾਬਾਦ0.29₹2400₹2400₹2400
 ਖੰਨਾ2₹800₹1300₹1000
 ਨਾਭਾ0.1₹2000₹2000₹2000
 ਜ਼ੀਰਾ0.12₹2500₹2700₹2600
ਆੜੂ     
 ਫਿਰੋਜ਼ਪੁਰ ਸਿਟੀ0.2₹1600₹2600₹2100
 ਲੁਧਿਆਣਾ ‘0.7₹800₹1200₹1000
 ਮੁਕਤਸਰ0.2₹3000₹4000₹3500
ਅਮਰੂਦ     
 ਚਮਕੌਰ ਸਾਹਿਬ0.1₹5900₹6000₹5950
 Faridkot0.1₹11000₹11000₹11000
 ਫਿਰੋਜ਼ਪੁਰ ਸਿਟੀ0.3₹7000₹10500₹8750
 ਗੁਰਦਾਸਪੁਰ 0.5₹7000₹8000₹7500
 ਲੁਧਿਆਣਾ ‘0.6₹2000₹6000₹4000
ਤਰਬੂਜ      
 ਆਦਮਪੁਰ1.2₹700₹1000₹1000
 ਬੰਗਾ6.2₹900₹1265₹1000
 ਬੱਸੀ ਪਠਾਣਾ1₹800₹1200₹1000
 ਚਮਕੌਰ ਸਾਹਿਬ2.5₹700₹800₹750
 ਧਰਮਕੋਟ0.3₹1000₹1000₹1000
 ਦੋਰਾਹਾ0.92₹500₹1500₹965
 ਫਿਰੋਜ਼ਪੁਰ ਸਿਟੀ3.6₹900₹1100₹1000
 ਗੜ੍ਹ ਸ਼ੰਕਰ1.31₹700₹850₹800
 ਗੁਰਦਾਸਪੁਰ 0.4₹700₹900₹800
 ਜਲਾਲਾਬਾਦ2.19₹1000₹1000₹1000
 ਖੰਨਾ20₹1000₹1500₹1300
 ਲਾਲੜੂ0.23₹1000₹1000₹1000
 ਲੁਧਿਆਣਾ ‘93₹500₹700₹600
 ਮੁਕਤਸਰ4₹800₹1000₹900
 ਨਾਭਾ12.4₹500₹1000₹800
 ਜ਼ੀਰਾ1.11₹700₹900₹800

ਅੱਜ 11 ਮਈ 2021 ਨੂੰ ਪੰਜਾਬ ਦੀ ਸਾਰੀ ਮੰਡੀਆਂ ਵਿੱਚ ਕੁਲ 9.5 ਟਨ ਮਸਾਲੇ ਦੀ ਆਵਕ ਰਿਕਾਰਡ ਕੀਤੀ ਗਈ | ਗੌਰ ਕਰਣ ਆਲੀ ਗਲ ਇਹ ਵੀ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਦੇ ਕਾਰਣ ਸਾਰੀਆਂ ਮੰਡੀਆਂ ਵਲੋਂ ਅਪਡੇਟ ਵੀ ਨਹੀਂ ਮਿਲ ਪਾ ਰਹੇ ਹਨ |

ਪੰਜਾਬ ਦੀ ਵਖ ਵਖ ਮੰਡੀਆਂ ਵਿੱਚ ਪਹੁੰਚੇ ਮਸਾਲੇ ਵਾਲਿਆਂ ਸਬਜਿਆਂ ਦਾ ਵੇਰਵਾ ਇਸ ਪ੍ਰਕਾਰ ਹੈ :

ਕਮੋਡਿਟੀਮੰਡੀ ਆਮਦ (ਟਨਾਂ ਵਿੱਚ)ਘਟੋ ਘਟ ਭਾਵ ਵਧੋ ਵਧ ਭਾਵ ਮਾਡਲ ਭਾਵ 
ਲਸਣ     
 ਗੁਰਦਾਸਪੁਰ 0.3₹6000₹7000₹6500
 ਲੁਧਿਆਣਾ ‘2₹2500₹5200₹4000
 ਮੁਕਤਸਰ0.2₹4000₹5500₹4750
 ਨਾਭਾ0.1₹6000₹10000₹8200
 ਪੱਟੀ1.1₹4000₹5000₹4500
 ਟਾਂਡਾ ਉੜਮੁੜ0.1₹7000₹8000₹7500
ਸੂਖਾ ਅਦਰਕ     
 ਲੁਧਿਆਣਾ ‘2₹1300₹2100₹1700
 ਨਾਭਾ0.3₹2400₹3500₹2800
 ਪੱਟੀ2.04₹3000₹3500₹3200
 ਟਾਂਡਾ ਉੜਮੁੜ0.3₹4500₹5000₹4800

ਪੰਜਾਬ ਵਿੱਚ ਸਬਜੀਆਂ ਦੀ ਖੇਤੀ ਤੇ ਮੰਡੀਕਰਣ ਵਿੱਚ ਬ੍ਹਤੇਰੀ ਸਮਸਿਆਂਵਾਂ ਦਾ ਸਾਮਣਾ ਕਰਣਾ ਪੈ ਰਿਹਾ ਹੈ | ਮਾਰਕੇਟਿੰਗ ਕਮੇਟੀਆਂ ਵਲੋਂ ਫਲਾਂ ਤੇ ਸਬਜੀਆਂ ਦੀਆਂ ਕੀਮਤਾਂ ਨੂੰ ਫਿਕ੍ਸ ਕਰਣ ਲਈ ਉਪਰਾਲੇ ਕੀਤੇ ਗਏ ਲੇਕਿਨ ਹੋਲਸੇਲ ਰੇਟਾਂ ਵਿੱਚ ਵੀ ਮੰਡੀਆਂ ਵਿੱਚ ਨਹੀਂ ਮਿਲ ਪਾ ਰਹਿਆਂ ਹਨ |

ਪੰਜਾਬ ਦੀ ਵਖ ਵਖ ਮੰਡੀਆਂ ਵਿੱਚ ਹੋਈ ਸਬਜੀਆਂ ਦੀ ਆਵਕ ਦਾ ਵੇਰਵਾ :-

ਕੋਮੋਡਿਟੀ ਮੰਡੀ ਆਮਦ (ਟਨਾਂ ਵਿੱਚ)ਘਟੋ ਘਟ ਭਾਵ ਵਧੋ ਵਧ ਭਾਵ ਮਾਡਲ ਭਾਵ 
ਸਫ਼ੇਦ ਕੱਦੂ     
 ਮੁਕਤਸਰ2₹600₹800₹700
ਕੱਚੇ ਕੇਲੇ     
 ਦੋਰਾਹਾ0.03₹2000₹2000₹2000
ਭਿੰਡੀ      
 ਆਦਮਪੁਰ0.2₹1500₹1600₹1600
 ਅਹਿਮਦਗੜ੍ਹ0.1₹2300₹2500₹2400
 ਬੱਸੀ ਪਠਾਣਾ0.4₹2000₹2000₹2000
 ਚਮਕੌਰ ਸਾਹਿਬ0.8₹2900₹3000₹2950
 ਧਰਮਕੋਟ0.32₹2500₹2500₹2500
 ਦੋਰਾਹਾ0.27₹2000₹3200₹2629
 ਫਰੀਦਕੋਟ 0.77₹2000₹3000₹2500
 ਫਿਰੋਜ਼ਪੁਰ ਸਿਟੀ0.8₹2700₹3700₹3200
 ਗੜ੍ਹ ਸ਼ੰਕਰ0.3₹2000₹2500₹2200
 ਗੋਨਿਆਣਾ0.1₹1100₹1200₹1200
 ਗੁਰਦਾਸਪੁਰ 0.3₹1400₹1600₹1500
 ਜਲਾਲਾਬਾਦ0.2₹2000₹2000₹2000
 ਖੰਨਾ1.2₹1500₹2500₹2000
 ਕੋਟ ਈਸੇ ਖਾਨ1₹800₹1000₹900
 ਲਾਲੜੂ0.4₹1000₹1000₹1000
 ਲੁਧਿਆਣਾ ‘3₹900₹1800₹1500
 ਮੌੜ0.4₹4000₹4500₹4200
 ਮੋਗਾ1.7₹1800₹2500₹2200
 ਮੁਕਤਸਰ0.8₹2500₹3000₹2750
 ਨਾਭਾ2.1₹1700₹3000₹2400
 ਸੁਲਤਾਨਪੁਰ0.1₹1320₹1630₹1500
 ਜ਼ੀਰਾ0.18₹1500₹2000₹1800
ਕਰੇਲਾ      
 ਆਦਮਪੁਰ0.3₹1000₹1500₹1500
 ਬੰਗਾ1.8₹1000₹1000₹1000
 ਬਨੂੜ (ਖੇੜਾਗਜੁ)0.4₹2000₹2500₹2500
 ਬੱਸੀ ਪਠਾਣਾ0.5₹1000₹2000₹1500
 ਚਮਕੌਰ ਸਾਹਿਬ0.5₹1100₹1200₹1150
 ਧਰਮਕੋਟ0.5₹600₹1200₹1200
 ਦੋਰਾਹਾ0.53₹1200₹2500₹1789
 ਫਰੀਦਕੋਟ 1.24₹1000₹1000₹1000
 ਫਿਰੋਜ਼ਪੁਰ ਸਿਟੀ0.6₹1000₹1200₹1100
 ਗੁਰਦਾਸਪੁਰ 0.4₹1300₹1500₹1400
 ਲਾਲੜੂ0.2₹800₹800₹800
 ਲੁਧਿਆਣਾ ‘3₹550₹850₹700
 ਮੋਗਾ41₹600₹1000₹800
 ਮੁਕਤਸਰ1₹800₹1200₹1000
 ਨਾਭਾ3.3₹800₹1300₹1000
 ਨੂਰ ਮਹਿਲ0.11₹1000₹1000₹1000
 ਸੁਲਤਾਨਪੁਰ0.3₹1450₹1675₹1500
 ਜ਼ੀਰਾ0.02₹600₹800₹700
ਲੌਕੀ      
 ਬਨੂੜ0.1₹800₹1000₹1000
 ਚਮਕੌਰ ਸਾਹਿਬ2.5₹300₹400₹350
 ਦੋਰਾਹਾ0.21₹1000₹1400₹1112
 ਫਿਰੋਜ਼ਪੁਰ ਸਿਟੀ1.4₹400₹1100₹750
 ਗੁਰਦਾਸਪੁਰ 0.6₹700₹900₹800
 ਖੰਨਾ4.8₹600₹1000₹800
 ਲਾਲੜੂ2.55₹700₹1000₹800
 ਮੁਕਤਸਰ1.2₹400₹800₹600
 ਸੁਲਤਾਨਪੁਰ0.3₹940₹1120₹1000
 ਜ਼ੀਰਾ1.15₹500₹700₹600
ਬੈਂਗਨ      
 ਆਦਮਪੁਰ0.3₹800₹1000₹1000
 ਅਜਨਾਲਾ0.27₹1300₹1400₹1300
 ਬੰਗਾ0.7₹600₹1500₹1000
 ਬੱਸੀ ਪਠਾਣਾ0.3₹800₹1000₹900
 ਚਮਕੌਰ ਸਾਹਿਬ1₹700₹800₹750
 ਧਰਮਕੋਟ0.45₹600₹1200₹1200
 ਦੋਰਾਹਾ0.35₹900₹1400₹958
 ਫਰੀਦਕੋਟ 0.2₹1000₹1000₹1000
 ਫਿਰੋਜ਼ਪੁਰ ਸਿਟੀ1.1₹400₹1400₹900
 ਗੁਰਦਾਸਪੁਰ 0.5₹800₹1000₹900
 ਜਲਾਲਾਬਾਦ0.2₹600₹600₹600
 ਖੰਨਾ3.5₹300₹600₹500
 ਲਾਲੜੂ0.2₹1400₹1400₹1400
 ਲੁਧਿਆਣਾ ‘4₹350₹800₹600
 ਮਹਿਤਪੁਰ0.05₹1000₹1000₹1000
 ਮੁਕਤਸਰ1.5₹700₹900₹800
 ਨਾਭਾ1.1₹700₹1300₹1000
 ਨੂਰ ਮਹਿਲ0.42₹1200₹1200₹1200
 ਫਿਲੌਰ (ਅਪ੍ਰਾ ਮੰਡੀ)0.5₹1100₹1300₹1200
 ਰਈਆ0.3₹1300₹1300₹1300
 ਤਲਵੰਡੀ ਸਾਬੋ0.5₹600₹900₹700
 ਜ਼ੀਰਾ0.04₹600₹800₹700
ਪੱਤਾਗੋਭੀ     
 ਆਦਮਪੁਰ0.2₹400₹500₹500
 ਬੰਗਾ0.9₹285₹500₹374
 ਬਨੂੜ (ਖੇੜਾਗਜੁ)0.1₹700₹800₹800
 ਫ਼ਰੀਦਕੋਟ0.4₹1000₹1000₹1000
 ਫਿਰੋਜ਼ਪੁਰ ਸਿਟੀ0.6₹300₹400₹350
 ਗੜ੍ਹ ਸ਼ੰਕਰ0.3₹500₹700₹600
 ਜਲਾਲਾਬਾਦ0.1₹400₹400₹400
 ਲੁਧਿਆਣਾ ‘2₹300₹600₹400
 ਮੁਕਤਸਰ0.5₹500₹700₹600
ਸ਼ਿਮਲਾ ਮਿਰਚ      
 ਆਦਮਪੁਰ0.3₹1000₹1200₹1200
 ਬੰਗਾ1.7₹800₹1050₹1000
 ਬਨੂੜ (ਖੇੜਾਗਜੁ)0.6₹800₹1200₹1200
 ਬੱਸੀ ਪਠਾਣਾ0.5₹1000₹1500₹1200
 ਚਮਕੌਰ ਸਾਹਿਬ1.5₹1100₹1200₹1150
 ਧਰਮਕੋਟ0.53₹500₹1500₹1500
 ਦੋਰਾਹਾ0.28₹800₹1000₹831
 ਫਰੀਦਕੋਟ 0.35₹1000₹1000₹1000
 ਫਿਰੋਜ਼ਪੁਰ ਸਿਟੀ35.4₹200₹300₹250
 ਗੁਰਦਾਸਪੁਰ 0.4₹1400₹1600₹1500
 ਜਲਾਲਾਬਾਦ0.12₹600₹600₹600
 ਖੰਨਾ7₹700₹1300₹1000
 ਕੋਟ ਈਸੇ ਖਾਨ1₹700₹900₹800
 ਲਾਲੜੂ0.4₹1000₹1000₹1000
 ਲੁਧਿਆਣਾ ‘6₹350₹700₹500
 ਮੋਗਾ12₹300₹800₹600
 ਮੁਕਤਸਰ2₹700₹900₹800
 ਨਾਭਾ6.1₹500₹1000₹700
 ਨੂਰ ਮਹਿਲ0.42₹1200₹1200₹1200
ਗਾਜਰ     
 ਆਦਮਪੁਰ0.2₹800₹1000₹1000
 ਬੰਗਾ0.2₹1100₹1200₹1200
 ਫਿਰੋਜ਼ਪੁਰ ਸਿਟੀ0.2₹1300₹1400₹1350
 ਲੁਧਿਆਣਾ ‘1₹400₹900₹700
 ਮੁਕਤਸਰ0.2₹1000₹2000₹1500
ਫੂਲਗੋਭੀ     
 ਆਦਮਪੁਰ0.6₹800₹1100₹1100
 ਬੰਗਾ2.6₹650₹900₹800
 ਬਨੂੜ0.1₹800₹1000₹1000
 ਬੱਸੀ ਪਠਾਣਾ0.6₹500₹1000₹800
 ਚਮਕੌਰ ਸਾਹਿਬ0.5₹1400₹1500₹1450
 ਧਰਮਕੋਟ0.4₹800₹1700₹1700
 ਦੋਰਾਹਾ0.23₹500₹500₹500
 ਫਰੀਦਕੋਟ 0.68₹1000₹1000₹1000
 ਫਿਰੋਜ਼ਪੁਰ ਸਿਟੀ0.9₹1200₹1300₹1250
 ਗੜ੍ਹ ਸ਼ੰਕਰ0.89₹1000₹1200₹1100
 ਗੁਰਦਾਸਪੁਰ 0.3₹1400₹1600₹1500
 ਜੈਤੋ0.2₹400₹500₹500
 ਜਲਾਲਾਬਾਦ0.31₹800₹800₹800
 ਖੰਨਾ4.3₹500₹1000₹700
 ਲਾਲੜੂ1₹900₹900₹900
 ਲੁਧਿਆਣਾ ‘11₹300₹700₹500
 ਮਹਿਤਪੁਰ0.09₹1000₹1200₹1200
 ਮੋਗਾ0.9₹800₹1200₹1000
 ਮੁਕਤਸਰ1.5₹900₹1200₹1050
 ਨਾਭਾ3₹400₹800₹500
 ਫਿਲੌਰ0.2₹900₹1100₹1000
 ਫਿਲੌਰ (ਅਪ੍ਰਾ ਮੰਡੀ)0.2₹900₹1100₹1000
 ਰਈਆ3₹900₹900₹900
 ਜ਼ੀਰਾ0.6₹400₹600₹500
 ਅਰਬੀ 
 ਆਦਮਪੁਰ0.1₹1800₹2000₹2000
 ਚਮਕੌਰ ਸਾਹਿਬ0.6₹2600₹2700₹2650
 ਗੁਰਦਾਸਪੁਰ 0.2₹1500₹1700₹1600
 ਲੁਧਿਆਣਾ 1₹1500₹2000₹1700
 ਮੁਕਤਸਰ0.5₹2000₹2500₹2250
ਹਰਾ ਧਨਿਆ     
 ਆਦਮਪੁਰ0.1₹1000₹1500₹1500
 ਬਨੂੜ (ਖੇੜਾਗਜੁ)0.1₹500₹700₹700
 ਚਮਕੌਰ ਸਾਹਿਬ0.5₹1100₹1200₹1150
 ਲਾਲੜੂ0.2₹1000₹1000₹1000
 ਲੁਧਿਆਣਾ 1₹400₹600₹500
 ਮੁਕਤਸਰ0.2₹1000₹1500₹1250
ਖੀਰੇ      
 ਆਦਮਪੁਰ0.9₹500₹800₹800
 ਅਹਿਮਦਗੜ੍ਹ0.1₹600₹800₹700
 ਅਜਨਾਲਾ0.34₹600₹700₹600
 ਬੰਗਾ5.3₹600₹1800₹1000
 ਬਨੂੜ (ਖੇੜਾਗਜੁ)0.5₹1200₹1500₹1500
 ਬੱਸੀ ਪਠਾਣਾ1.2₹500₹1500₹1000
 ਚਮਕੌਰ ਸਾਹਿਬ2.5₹600₹700₹650
 ਧਰਮਕੋਟ2.22₹500₹1000₹1000
 ਦੋਰਾਹਾ0.9₹800₹1200₹999
 ਫ਼ਰੀਦਕੋਟ 1.88₹600₹800₹700
 ਫਿਰੋਜ਼ਪੁਰ ਸਿਟੀ3.7₹400₹1300₹850
 ਗੜ੍ਹ ਸ਼ੰਕਰ0.81₹600₹800₹700
 ਗੋਨਿਆਣਾ0.1₹600₹1000₹1000
 ਗੁਰਦਾਸਪੁਰ 0.6₹1200₹1400₹1300
 ਜੈਤੋ1.3₹900₹900₹900
 ਜਲਾਲਾਬਾਦ1.1₹500₹500₹500
 ਖੰਨਾ6.8₹800₹1200₹1000
 ਕੋਟ ਈਸੇ ਖਾਨ2₹600₹800₹700
 ਲਾਲੜੂ3₹400₹600₹600
 ਲੁਧਿਆਣਾ ‘26₹250₹550₹400
 ਮੌੜ0.7₹2100₹2300₹2200
 ਮੋਗਾ29₹300₹500₹400
 ਮੁਕਤਸਰ4.5₹500₹1200₹850
 ਨਾਭਾ12.5₹400₹1000₹600
 ਨੂਰ ਮਹਿਲ0.6₹800₹800₹800
 ਫਿਲੌਰ0.6₹700₹900₹800
 ਫਿਲੌਰ (ਅਪ੍ਰਾ ਮੰਡੀ)0.6₹700₹900₹800
 ਸੁਲਤਾਨਪੁਰ0.6₹410₹540₹500
 ਤਲਵੰਡੀ ਸਾਬੋ1₹600₹800₹700
 ਜ਼ੀਰਾ2.06₹500₹700₹600
ਮਟਰ      
 ਬੰਗਾ0.8₹4000₹5303₹4000
 ਗੜ੍ਹ ਸ਼ੰਕਰ0.38₹3500₹4000₹3800
 ਫ੍ਰਾਸ ਬੀਨ 
 ਆਦਮਪੁਰ0.1₹1500₹2000₹2000
 ਫਿਰੋਜ਼ਪੁਰ ਸਿਟੀ0.2₹2600₹3800₹3200
 ਗੁਰਦਾਸਪੁਰ 0.4₹2600₹2800₹2700
 ਖੰਨਾ0.5₹1500₹2500₹2000
 ਲੁਧਿਆਣਾ1₹1400₹1800₹1600
ਅਦਰਕ     
 ਆਦਮਪੁਰ0.3₹3000₹3500₹3500
 ਬੰਗਾ0.5₹3600₹4933₹4500
 ਬੱਸੀ ਪਠਾਣਾ0.1₹5000₹5000₹5000
 ਚਮਕੌਰ ਸਾਹਿਬ1.2₹4400₹4500₹4450
 ਦੋਰਾਹਾ0.14₹4500₹5000₹4779
 ਫਰੀਦਕੋਟ 0.49₹4000₹4000₹4000
 ਗੜ੍ਹ ਸ਼ੰਕਰ0.35₹2800₹3500₹3000
 ਗੁਰਦਾਸਪੁਰ 0.4₹2600₹2800₹2700
 ਜਲਾਲਾਬਾਦ0.35₹5500₹5500₹5500
 ਮੁਕਤਸਰ0.3₹4000₹5000₹4500
 ਜ਼ੀਰਾ0.07₹3500₹4500₹4000
ਹਰੀ ਮਿਰਚ      
 ਆਦਮਪੁਰ0.4₹1500₹1800₹1800
 ਅਜਨਾਲਾ0.45₹3300₹3500₹3300
 ਬੰਗਾ1.1₹1100₹1883₹1500
 ਬਨੂੜ (ਖੇੜਾਗਜੁ)0.6₹1400₹1500₹1500
 ਬੱਸੀ ਪਠਾਣਾ0.3₹1800₹2200₹2000
 ਚਮਕੌਰ ਸਾਹਿਬ1.5₹1900₹2000₹1950
 ਧਰਮਕੋਟ0.27₹800₹1000₹1000
 ਦੋਰਾਹਾ0.67₹1500₹2200₹1799
 ਫਰੀਦਕੋਟ 1.35₹1000₹1000₹1000
 ਫਿਰੋਜ਼ਪੁਰ ਸਿਟੀ67.5₹600₹800₹700
 ਗੜ੍ਹ ਸ਼ੰਕਰ0.49₹1300₹1700₹1500
 ਗੁਰਦਾਸਪੁਰ 1₹1300₹1500₹1400
 ਜਲਾਲਾਬਾਦ0.11₹600₹600₹600
 ਖੰਨਾ5.5₹1000₹1500₹1300
 ਕੋਟ ਈਸੇ ਖਾਨ1₹1000₹1200₹1100
 ਲਾਲੜੂ0.8₹1200₹2000₹2000
 ਲੁਧਿਆਣਾ ‘6₹700₹1000₹800
 ਮੌੜ0.5₹2800₹3200₹3000
 ਮਹਿਤਪੁਰ0.09₹1500₹1500₹1500
 ਮੋਗਾ2.1₹1000₹1400₹1200
 ਮੁਕਤਸਰ1.5₹1200₹2000₹1600
 ਨਾਭਾ2₹1000₹1800₹1400
 ਨੂਰ ਮਹਿਲ0.3₹2000₹2000₹2000
 ਫਿਲੌਰ (ਅਪ੍ਰਾ ਮੰਡੀ)0.1₹1900₹2100₹2000
 ਰਈਆ0.3₹2100₹2100₹2100
 ਤਲਵੰਡੀ ਸਾਬੋ0.7₹400₹600₹500
 ਜ਼ੀਰਾ0.72₹700₹1000₹800
ਨਿੰਬੂ     
 ਆਦਮਪੁਰ0.1₹5000₹6000₹6000
 ਚਮਕੌਰ ਸਾਹਿਬ0.2₹6400₹6500₹6450
 ਦੋਰਾਹਾ0.04₹5000₹5500₹5250
 ਫਿਰੋਜ਼ਪੁਰ ਸਿਟੀ0.3₹3900₹4000₹3950
 ਗੜ੍ਹ ਸ਼ੰਕਰ0.18₹3200₹3800₹3500
 ਗੁਰਦਾਸਪੁਰ 0.3₹4000₹5000₹4500
 ਜਲਾਲਾਬਾਦ0.28₹4000₹4000₹4000
 ਖੰਨਾ1.2₹3000₹5000₹4000
 ਲੁਧਿਆਣਾ ‘5₹2000₹3800₹2600
 ਮੌੜ0.2₹9500₹11000₹9800
 ਮੁਕਤਸਰ1.2₹3000₹5000₹4000
 ਨਾਭਾ1.5₹2800₹5000₹3500
 ਜ਼ੀਰਾ0.01₹3000₹4000₹3500
ਕਕੜੀ (ਖਰਬੂਜਾ)     
 ਚਮਕੌਰ ਸਾਹਿਬ0.1₹1100₹1200₹1150
 ਨੂਰ ਮਹਿਲ3.1₹1000₹1000₹1000
ਪਿਆਜ      
 ਆਦਮਪੁਰ1.5₹1200₹1500₹1500
 ਅਜਨਾਲਾ0.69₹1600₹1700₹1600
 ਬੰਗਾ8.7₹1293₹1500₹1383
 ਬਠਿੰਡਾ19.5₹1550₹1800₹1650
 ਚਮਕੌਰ ਸਾਹਿਬ3.5₹1700₹1800₹1750
 ਧਰਮਕੋਟ1.05₹1800₹2000₹2000
 ਦੋਰਾਹਾ3.39₹1000₹1600₹1428
 ਫਰੀਦਕੋਟ 11₹1000₹1000₹1000
 ਫਿਰੋਜ਼ਪੁਰ ਸਿਟੀ10₹1200₹1600₹1400
 ਗੜ੍ਹ ਸ਼ੰਕਰ6.25₹1000₹1200₹1200
 ਗੋਨਿਆਣਾ0.2₹1800₹2000₹2000
 ਗੁਰਦਾਸਪੁਰ 16.8₹1400₹1600₹1500
 ਜੈਤੋ0.47₹1600₹1600₹1600
 ਜਲਾਲਾਬਾਦ4.81₹1000₹1000₹1000
 ਖੰਨਾ71.6₹1000₹1800₹1500
 ਲਾਲੜੂ2.93₹1000₹1200₹1100
 ਲੁਧਿਆਣਾ ‘270₹1000₹1550₹1300
 ਮੌੜ1₹1700₹2000₹1800
 ਮੋਗਾ78₹800₹1200₹1000
 ਨਾਭਾ47.3₹800₹1400₹1000
 ਘਨੌਰ (ਨਾਭਾ ਮੰਡੀ)4.9₹900₹1500₹1100
 ਰਈਆ0.7₹1500₹1500₹1500
 ਤਲਵੰਡੀ ਸਾਬੋ1.1₹1100₹1300₹1200
 ਜ਼ੀਰਾ1.13₹1200₹1500₹1300
ਹਰਾ ਪਿਆਜ਼     
 ਮੁਕਤਸਰ0.4₹1200₹1800₹1500
ਮਟਰ ਕੋਡ     
 ਨਾਭਾ1.2₹3500₹4200₹3900
 ਜ਼ੀਰਾ0.04₹4000₹5000₹4500
ਹਰੇ ਮਟਰ     
 ਆਦਮਪੁਰ0.2₹4000₹4500₹4500
 ਬਨੂੜ (ਖੇੜਾਗਜੁ)0.2₹5500₹6000₹6000
 ਬੱਸੀ ਪਠਾਣਾ0.2₹5000₹5000₹5000
 ਚਮਕੌਰ ਸਾਹਿਬ0.2₹6400₹6500₹6450
 ਦੋਰਾਹਾ0.08₹5000₹5000₹5000
 ਖੰਨਾ2.2₹3000₹4000₹3500
 ਲਾਲੜੂ0.05₹4000₹4000₹4000
 ਲੁਧਿਆਣਾ ‘3₹3000₹4000₹3500
 ਮੁਕਤਸਰ0.6₹4500₹5500₹5000
 ਸਰਹਿੰਦ0.6₹4000₹5000₹4500
ਆਲੂ      
 ਆਦਮਪੁਰ1.7₹700₹900₹900
 ਅਜਨਾਲਾ0.68₹850₹950₹850
 ਬੰਗਾ7.7₹600₹766₹700
 ਬਨੂੜ0.2₹800₹1000₹1000
 ਬਨੂੜ (ਖੇੜਾਗਜੁ)1.8₹800₹1000₹1000
 ਬੱਸੀ ਪਠਾਣਾ2₹600₹800₹700
 ਬਠਿੰਡਾ40₹700₹800₹750
 ਚਮਕੌਰ ਸਾਹਿਬ4₹300₹400₹350
 ਧਰਮਕੋਟ1.3₹800₹1000₹1000
 ਦੋਰਾਹਾ4.15₹600₹1500₹906
 Faridkot8.5₹600₹800₹700
 ਗੜ੍ਹ ਸ਼ੰਕਰ6.2₹600₹700₹650
 ਗੋਨਿਆਣਾ0.2₹1100₹1300₹1300
 ਗੁਰਦਾਸਪੁਰ 17.2₹700₹900₹800
 ਜੈਤੋ0.85₹800₹800₹800
 ਜਲਾਲਾਬਾਦ3.5₹600₹600₹600
 ਖੰਨਾ31.5₹300₹600₹500
 ਲਾਲੜੂ2.5₹600₹700₹700
 ਲੁਧਿਆਣਾ 245₹100₹470₹240
 ਮੌੜ1.4₹800₹1000₹900
 ਮੁਕਤਸਰ30₹700₹800₹750
 ਨਾਭਾ18.5₹400₹800₹600
 ਨੂਰ ਮਹਿਲ0.48₹1000₹1000₹1000
 ਫਿਲੌਰ (ਅਪ੍ਰਾ ਮੰਡੀ)0.3₹600₹800₹700
 ਘਨੌਰ (ਨਾਭਾ ਮੰਡੀ)1.9₹580₹650₹600
 ਰਈਆ0.8₹800₹800₹800
 ਸਰਹਿੰਦ4.55₹600₹1000₹800
 ਤਲਵੰਡੀ ਸਾਬੋ0.7₹700₹900₹800
 ਜ਼ੀਰਾ1.5₹800₹1000₹900
ਕੱਦੂ      
 ਆਦਮਪੁਰ0.4₹500₹600₹600
 ਅਜਨਾਲਾ0.4₹1200₹1300₹1200
 ਬੰਗਾ2₹500₹700₹600
 ਬਨੂੜ (ਖੇੜਾਗਜੁ)0.5₹800₹1000₹1000
 ਚਮਕੌਰ ਸਾਹਿਬ1.5₹500₹600₹550
 Faridkot1.86₹600₹1000₹800
 ਫਿਰੋਜ਼ਪੁਰ ਸਿਟੀ0.8₹700₹900₹800
 ਗੁਰਦਾਸਪੁਰ 0.3₹500₹700₹600
 ਜੈਤੋ0.4₹600₹600₹600
 ਜਲਾਲਾਬਾਦ0.25₹800₹800₹800
 ਖੰਨਾ3.1₹300₹600₹500
 ਕੋਟ ਈਸੇ ਖਾਨ2₹600₹800₹700
 ਲਾਲੜੂ1.5₹600₹600₹600
 ਲੁਧਿਆਣਾ ‘6₹250₹450₹300
 ਮੌੜ0.6₹1700₹2000₹1800
 ਨੂਰ ਮਹਿਲ0.4₹1500₹1500₹1500
 ਫਿਲੌਰ0.6₹900₹1100₹1000
 ਫਿਲੌਰ (ਅਪ੍ਰਾ ਮੰਡੀ)0.6₹900₹1100₹1000
 ਸੁਲਤਾਨਪੁਰ0.1₹820₹1030₹1000
 ਜ਼ੀਰਾ0.9₹400₹600₹500
ਮੂਲੀ      
 ਆਦਮਪੁਰ0.3₹300₹400₹400
 ਬੱਸੀ ਪਠਾਣਾ0.3₹500₹900₹700
 ਦੋਰਾਹਾ0.5₹800₹800₹800
 ਲੁਧਿਆਣਾ ‘7₹150₹300₹200
 ਮਹਿਤਪੁਰ0.06₹1000₹1000₹1000
 ਮੁਕਤਸਰ0.2₹600₹800₹700
 ਨਾਭਾ0.2₹500₹1000₹800
 ਰਈਆ2₹1000₹1000₹1000
ਤੋਰੀ     
 ਆਦਮਪੁਰ0.2₹1500₹1800₹1800
 ਜੈਤੋ0.1₹2000₹2000₹2000
 ਖੰਨਾ0.2₹1000₹1500₹1200
 ਮੁਕਤਸਰ0.8₹2000₹2500₹2250
 ਤਲਵੰਡੀ ਸਾਬੋ0.1₹2400₹2700₹2500
ਗੋਲ ਕੱਦੂ      
 ਅਜਨਾਲਾ0.34₹1500₹1600₹1500
 ਬੰਗਾ1.7₹400₹558₹467
 ਧਰਮਕੋਟ0.6₹600₹1000₹1000
 ਗੁਰਦਾਸਪੁਰ 0.4₹1400₹1600₹1500
 ਜੈਤੋ0.3₹500₹500₹500
 ਤਲਵੰਡੀ ਸਾਬੋ1₹800₹1000₹900
ਪਾਲਕ     
 ਬੱਸੀ ਪਠਾਣਾ0.2₹500₹1000₹800
 ਮੁਕਤਸਰ0.4₹800₹1000₹900
ਚੱਪਲ ਕੱਦੂ     
 ਆਦਮਪੁਰ0.1₹800₹1000₹1000
 ਕੋਟ ਈਸੇ ਖਾਨ2₹600₹800₹700
 ਨੂਰ ਮਹਿਲ0.47₹1200₹1200₹1200
ਟਿੰਡਾ     
 ਆਦਮਪੁਰ0.3₹1800₹2000₹2000
 ਦੋਰਾਹਾ0.17₹2100₹3000₹2239
 ਫਿਰੋਜ਼ਪੁਰ ਸਿਟੀ0.7₹1200₹2400₹1800
 ਗੁਰਦਾਸਪੁਰ 0.2₹1200₹1400₹1300
 ਜਲਾਲਾਬਾਦ1.4₹1500₹1500₹1500
 ਖੰਨਾ0.5₹1000₹2000₹1500
 ਲਾਲੜੂ0.65₹1500₹2000₹2000
 ਲੁਧਿਆਣਾ ‘2₹600₹1200₹900
 ਮੌੜ0.3₹3800₹4200₹4000
 ਮੁਕਤਸਰ1₹2000₹3000₹2500
 ਸੁਲਤਾਨਪੁਰ0.2₹2910₹3150₹3000
 ਜ਼ੀਰਾ0.11₹1500₹2000₹1800
ਟਮਾਟਰ      
 ਆਦਮਪੁਰ1.6₹800₹1000₹1000
 ਅਜਨਾਲਾ0.3₹1800₹1900₹1800
 ਬੰਗਾ4.2₹600₹1000₹816
 ਬਨੂੜ (ਖੇੜਾਗਜੁ)1.4₹800₹1000₹1000
 ਬੱਸੀ ਪਠਾਣਾ1.5₹500₹1000₹700
 ਬਠਿੰਡਾ19.6₹400₹400₹400
 ਚਮਕੌਰ ਸਾਹਿਬ2₹400₹500₹450
 ਦੋਰਾਹਾ1.53₹600₹1500₹906
 Faridkot1.35₹1000₹1000₹1000
 ਫਿਰੋਜ਼ਪੁਰ ਸਿਟੀ3.8₹300₹400₹350
 ਗੜ੍ਹ ਸ਼ੰਕਰ0.69₹1000₹1400₹1200
 ਗੁਰਦਾਸਪੁਰ 1.2₹1300₹1500₹1400
 ਜੈਤੋ0.18₹1900₹1900₹1900
 ਜਲਾਲਾਬਾਦ2.29₹600₹600₹600
 ਖੰਨਾ11.2₹800₹1200₹1000
 ਕੋਟ ਈਸੇ ਖਾਨ1₹400₹600₹500
 ਲਾਲੜੂ0.5₹600₹600₹600
 ਲੁਧਿਆਣਾ ‘63₹300₹600₹400
 ਮੌੜ0.8₹1600₹1800₹1700
 ਮਹਿਤਪੁਰ0.05₹1500₹2000₹2000
 ਮੁਕਤਸਰ5₹500₹800₹650
 ਨਾਭਾ10.6₹400₹900₹500
 ਨੂਰ ਮਹਿਲ0.49₹1200₹1200₹1200
 ਫਿਲੌਰ (ਅਪ੍ਰਾ ਮੰਡੀ)0.3₹900₹1100₹1000
 ਰਈਆ0.3₹2200₹2200₹2200
 ਤਲਵੰਡੀ ਸਾਬੋ0.7₹500₹700₹600
 ਜ਼ੀਰਾ0.46₹400₹600₹500

Leave a Comment