ਪੰਜਾਬ ਬੁਲੇਟਿਨ 17 ਮਈ 2021
ਪੰਜਾਬ ਦੇ ਕਿਸਾਨਾਂ ਲਈ 5 ਲਖ ਰੁਪਏ ਤਕ ਦੀ ਸਿਹਤ ਬੀਮਾ ਯੋਜਨਾ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਆਯੁਸ਼੍ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ‘ਜੇ’ ਫੋਰਮ ਅਤੇ ਗੰਨਾ ਟੋਲ ਪਰਚੀ ਧਾਰਕ ਕਿਸਾਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਲਈ 5 ਲਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੁਲਤ ਦਿੱਤੀ ਜਾ ਰਹੀ ਹੈ | ਕਿਹੜੇ ਕਿਸਾਨ ਲਾਭ ਲੈ ਸਕਦੇ ਹਨ ? 1 ਜਨਵਰੀ 2020 ਤੋਂ ਬਾਅਦ ਵੇਚੀ ਫ਼ਸਲ ਤੋਂ ਪ੍ਰਾਪਤ ‘ਜੇ’ ਫਾਰਮ ਧਾਰਕ ਜਾਂ 1 ਨਵੰਬਰ, 2019 ਤੋਂ 31 ਮਾਰਚ, 2020 …